13 ਸਾਲਾਂ ਕੁੜੀ ਦਾ ਕਾਤਲ ਆਪਣੀ ਵੀ ਧੀ ਨਾਲ ਕਰ ਚੁੱਕਿਆ ਇਹ ਸੱਭ

ਜਲੰਧਰ ਸ਼ਹਿਰ ਦੇ 48 ਸਾਲ ਦੇ ਇਸ ਜਾਨਵਰ ਨੇ
ਜਿਹਨੇ ਪ੍ਰਭਲੀਨ ਕੌਰ ਨਾਲ ਇੰਨੀ ਗੰਦੀ ਹਰਕਤ ਕੀਤੀ
ਤੇ ਫਿਰ ਉਹਨੂੰ ਇੱਕ ਦਰਦਨਾਕ ਮੌਤ ਦਿੱਤੀ।
ਮੁਹੱਲੇ ਵਾਲਿਆਂ ਵੱਲੋਂ ਇਹਦੇ ਤੇ ਦੋਸ਼ ਲਾਏ ਜਾ
ਰਹੇ ਆ ਕਿ ਇਹਨੇ ਅੱਜ ਤੋਂ ਛੇ ਸਾਲ ਪਹਿਲਾਂ ਆਪਦੀ
ਹੀ 26 ਸਾਲਾਂ ਦੀ ਕੁੜੀ ਦਾ ਰੇ-ਪ ਕਰਕੇ
ਉਹਨੂੰ ਮਾ-ਰਿਆ।

ਇਸ ਖ਼ਬਰ ਦੀ ਪੁਸ਼ਟੀ ਹੋਣੀ ਹਜੇ
ਬਾਕੀ ਆ। ਇਹ ਸਿਰਫ ਇੱਕ ਦੋਸ਼ ਆ ਜੋ ਮੁਹੱਲੇ
ਵਾਲਿਆਂ ਵੱਲੋਂ ਲਾਇਆ ਜਾ ਰਿਹਾ। ਚਾਰ ਪੰਜ
ਅਲੱਗ-ਅਲੱਗ ਇੰਟਰਵਿਊਜ਼ ‘ਚ ਇਹ ਗੱਲ ਕਹੀ ਜਾ ਰਹੀ
ਆ ਕਿ ਇਹ ਹਰਮਿੰਦਰ ਸਿੰਘ ਰਿੰਪੀ 2019 ‘ਚ ਜਲੰਧਰ
ਦੀ ਇਸ ਪਾਰਸ ਕਲੋਨੀ ‘ਚ  ਆਇਆ ਸੀ ਆਪਦੀ ਘਰਵਾਲੀ
ਨਾਲ ਤੇ ਆਪਦੀਆਂ 2 ਕੁੜੀਆਂ ਨਾਲ ਜਿਨਾਂ ਦੀ
ਉਮਰ 16 ਤੇ 24 ਸਾਲ ਆ ਤੇ ਨਾਲ ਇਹ ਦੱਸਿਆ ਜਾ
ਰਿਹਾ ਕਿ ਜਿਹੜੀ ਇਹਦੀ 26ਆਂ ਸਾਲਾਂ ਦੀ ਕੁੜੀ ਸੀ
ਉਹਦਾ ਰੇਪ ਕਰਕੇ ਉਹਨੂੰ ਇਹ ਮਾਰ ਚੁੱਕਿਆ ਤੇ
ਉਦੋਂ ਇਹਦੇ ਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ
ਕਾਰਵਾਈ ਨਹੀਂ ਹੋਈ ਪਰ ਇਸ ਲਾਏ ਹੋਏ ਦੋਸ਼ ਚ
ਕਿੰਨਾ ਕੁ ਸੱਚ ਆ ਉਹ ਆਪੇ ਆਉਣ ਵਾਲੇ
ਦਿਨਾਂ ਚ ਪਤਾ ਲੱਗ ਜਾਊਗਾ।

ਹੁਣ ਇਹ ਹਰਮਿੰਦਰ
ਸਿੰਘ ਰਿੰਪੀ ਇੱਕ ਪ੍ਰਾਈਵੇਟ ਸਕੂਲ ਬੱਸ ਦਾ
ਡਰਾਈਵਰ ਸੀ ਰੂਹ ਕੰਬ ਜਾਂਦੀ ਹੈ ਸੋਚ ਕੇ ਕਿ
ਜਿਹਨੇ ਇੱਕ ਬੱਚੀ ਨਾਲ ਆਹਾ ਕੁਝ ਕੀਤਾ। ਇਹੋ
ਜਿਹੇ ਬੰਦੇ ਦੇ ਹੱਥ ਚ ਬੱਚਿਆਂ ਨਾਲ ਭਰੀ ਹੋਈ
ਸਕੂਲ ਬੱਸ ਰਹਿੰਦੀ ਸੀ। ਇੱਕ ਅੰਮ੍ਰਿਤਧਾਰੀ ਬੰਦੇ
ਦੇ ਰੂਪ ਚ ਇਹ ਸਿਰਫ ਇੱਕ ਬਹਿਰੂਪੀਆ ਸੀ ਕਿਉਂਕਿ
ਗੁਰੂ ਦਾ ਸਿੱਖ ਇਹੋ ਜਿਹੀ ਘਟੀਆ ਹਰਕਤ ਕਰ ਹੀ
ਨਹੀਂ ਸਕਦਾ ਇੱਕ ਮਾਂ ਤੇ ਦੋ ਇਹ ਭੈਣ ਭਰਾ ਸਿਰਫ
ਤਿੰਨ ਜਣਿਆਂ ਦਾ ਪਰਿਵਾਰ ਸੀ ਪਿਓ ਤੱਕ ਸਿਰ ਤੇ
ਨਹੀਂ ਸੀ ਇਹਨਾਂ ਬੱਚਿਆਂ ਦੇ ਇਹੋ ਜਿਹੇ ਨਿੱਕੇ
ਜਿਹੇ ਪਰਿਵਾਰ ਨੂੰ ਤਬਾਹ ਕਰਕੇ ਰੱਖਤਾ ਇਸ ਜਾਨਵਰ
ਨੇ ਜਿਵੇਂ ਅੱਜ ਚਰਨਜੀਤ ਸਿੰਘ ਚੰਨੀ ਪਰਿਵਾਰ
ਕੋਲੇ ਪਹੁੰਚੇ ਆ ਉਵੇਂ ਆਪਣੇ ਸੀਐਮ ਭਗਵੰਤ ਮਾਨ
ਦਾ ਵੀ ਹੱਕ ਬਣਦਾ ਕਿ ਉਹ ਪਰਿਵਾਰ ਨਾਲ ਖੜਨ
ਪ੍ਰਬਲੀਨ ਦੇ ਜਸਟਿਸ ਦਾ ਪ੍ਰੈਸ਼ਰ ਆਪਾਂ ਨੂੰ ਹੀ
ਰਲ ਕੇ ਇਹਨਾਂ ਤੇ ਪਾਉਣਾ ਪੈਣਾ ਤਾਂ ਕਿ ਗੱਲ
ਸਿਰਫ ਰੀਲਾਂ ਜਾਂ ਕਮੈਂਟਾਂ ਤੱਕ ਹੀ ਨਾ ਰਹਿ
ਜਾਏ।

ਖਬਰ ਸ਼ੇਅਰ ਕਰੋ ਜੀ 🙏

Leave a Reply

Your email address will not be published. Required fields are marked *