Headlines

13 ਸਾਲਾਂ ਕੁੜੀ ਦਾ ਕਾਤਲ ਆਪਣੀ ਵੀ ਧੀ ਨਾਲ ਕਰ ਚੁੱਕਿਆ ਇਹ ਸੱਭ

ਜਲੰਧਰ ਸ਼ਹਿਰ ਦੇ 48 ਸਾਲ ਦੇ ਇਸ ਜਾਨਵਰ ਨੇਜਿਹਨੇ ਪ੍ਰਭਲੀਨ ਕੌਰ ਨਾਲ ਇੰਨੀ ਗੰਦੀ ਹਰਕਤ ਕੀਤੀਤੇ ਫਿਰ ਉਹਨੂੰ ਇੱਕ ਦਰਦਨਾਕ ਮੌਤ ਦਿੱਤੀ।ਮੁਹੱਲੇ ਵਾਲਿਆਂ ਵੱਲੋਂ ਇਹਦੇ ਤੇ ਦੋਸ਼ ਲਾਏ ਜਾਰਹੇ ਆ ਕਿ ਇਹਨੇ ਅੱਜ ਤੋਂ ਛੇ ਸਾਲ ਪਹਿਲਾਂ ਆਪਦੀਹੀ 26 ਸਾਲਾਂ ਦੀ ਕੁੜੀ ਦਾ ਰੇ-ਪ ਕਰਕੇਉਹਨੂੰ ਮਾ-ਰਿਆ। ਇਸ ਖ਼ਬਰ ਦੀ ਪੁਸ਼ਟੀ ਹੋਣੀ ਹਜੇਬਾਕੀ ਆ। ਇਹ ਸਿਰਫ…

Read Full News

ਰਾਜਸਥਾਨ ਦੇ ਭਿਖਾਰੀ ਕੋਲੋ ਮਿਲਿਆ iPhone 16 Pro

ਅੱਜ ਕੱਲ ਲੱਗਦਾ ਆਮ ਲੋਕਾਂ ਤੋਂ ਜਿਆਦਾ ਅਮੀਰ ਭਿਖਾਰੀ ਨੇ ਜਦੋ ਇਹ ਸੜਕਾਂ ਤੇ ਮੰਗ ਰਹੇ ਹੁੰਦੇ ਨੇ ਤਾਂ ਸਾਨੂੰ ਤਰਸ ਆਉਂਦਾ ਹੈ ਤੇ ਅਸੀਂ ਪੈਸੇ ਦਿੰਦੇ ਹਾਂ। ਪਰ ਲੱਗਦਾ ਇਹ ਸਾਡੇ ਤੋਂ ਵੀ ਅਮੀਰ ਨੇ। ਰਾਜਸਥਾਨ ਦੇ ਅਜਮੇਰ ਵਿੱਚ ਇੱਕ ਭਿਖਾਰੀ ਨੇ ਵੀਡੀਓ ਵਿੱਚ ਕਿਹਾ ਹੈ ਕਿ ਉਸਨੇ ਭੀਖ ਮੰਗ ਕੇ ਹੀ 170000 ਰੁਪਏ…

Read Full News

Duplicate EGG 🥚 ਨਕਲੀ ਆਂਡੇ ਖਾਣ ਦੇ ਨੁਕਸਾਨ

Iਨਕਲੀ ਅੰਡੇ ਕੀ ਹਨ? ਅੱਜ-ਕੱਲ੍ਹ ਬਾਜ਼ਾਰ ‘ਚ ਨਕਲੀ ਅੰਡੇ ਮਿਲਦੇ ਹਨ, ਜੋ ਬਿਲਕੁਲ ਅਸਲੀ ਅੰਡੇ ਵਰਗੇ ਦਿਸਦੇ ਹਨ।  ਪਰ ਇਹ ਜੈਲੇਟਿਨ, ਨਕਲੀ ਰੰਗ ਅਤੇ ਕੋਗੁਲੈਂਟਸ ਵਰਗੇ ਰਸਾਇਣਕ ਅਤੇ ਸਿੰਥੈਟਿਕ ਤੱਤਾਂ ਤੋਂ ਬਣੇ ਹੁੰਦੇ ਹਨ।  ਇਹ ਨਕਲੀ ਅੰਡੇ ਅਸਲੀ ਅੰਡੇ ਵਰਗੇ ਲੱਗ ਸਕਦੇ ਹਨ, ਪਰ ਇਨ੍ਹਾਂ ਵਿੱਚ ਅਸਲੀ ਅੰਡੇ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ ਹਨ।  ਇਸ…

Read Full News