ਕੀ ਤੁਹਾਨੂੰ ਪਤਾ ਕਿ ਇਸ ਦੁਨੀਆਂ ਤੇ ਸਭ ਤੋਂ
ਵੱਧ ਕਿਹੜਾ ਇਨਸਾਨ ਉੱਡਿਆ ਸੀ? ਓਹੋ ਭਾਊ ਆਪਾਂ
ਗੱਲ ਕਰਦੇ ਪਏ ਆਂ ਕਿ ਇਸ ਦੁਨੀਆਂ ਤੇ ਸਭ ਤੋਂ
ਜਿਆਦਾ ਵੱਡਾ ਲੌਂਗ ਜੰਪ ਕਿਸ ਨੇ ਮਾਰਿਆ ਇਹੋ
ਜਿਹੀਆਂ ਵੀਡੀਓ ਵੀ ਦੇਖ ਲਿਆ ਕਰੋ ਐਵੇਂ ਹੋਰ ਹੀ
ਨਾ ਰੀਲਾਂ ਜਿਹੀਆਂ ਦੇਖਦੇ ਰਿਹਾ ਕਰੋ।
ਸਾਲ ਸੀ
1991 ਟੋਕਿਓ ਦੇ ਮੈਦਾਨ ਚ ਇੱਕ ਸ਼ੇਰ ਗੱਜ ਰਿਹਾ
ਸੀ Mike Powell ਉਸਦੇ ਸਾਹਮਣੇ ਸੀ ਇੱਕ
Legend Carl Lewis ਜਿਸ ਦਾ ਸਭ ਤੋਂ ਵੱਡਾ
ਰਿਕਾਰਡ ਸੀ ਜੰਪ ਮਾਰਨ ਦਾ। ਸਾਰੇ ਕਹਿ ਰਹੇ ਸੀ
ਕਿ Carl Lewis ਹੀ ਜਿੱਤੇਗਾ ਪਰ Powell ਨੇ ਨਾ ਉੱਡ ਕੇ
ਮਾਰੀ 8.95 ਮੀਟਰ ਦੀ ਜੰਪ।
ਜੀ ਹਾਂ ਪਾਵਲ ਨੇ ਲਗਭਗ 29 ਫੁੱਟ
ਚਾਰ ਇੰਚ ਦਾ ਲੌਂਗ ਜੰਪ ਮਾਰਿਆ ਤੇ ਉਸਦਾ ਰਿਕਾਰਡ
ਤਕਰੀਬਨ ਇਹ 34 ਸਾਲਾਂ ਚ ਕੋਈ ਨਹੀਂ ਤੋੜ ਸਕਿਆ।
ਸੋ ਹੁਣ ਦੂਜੇ ਪਾਸੇ ਗੱਲ ਕਰੀਏ Female ਦੀ ਤਾਂ
ਕਿਹੜੀ ਆ ਉਹ Female ਜਿਸਨੇ ਸਭ ਤੋਂ ਜ਼ਿਆਦਾ ਲੌਂਗ
ਜੰਪ ਮਾਰਿਆ ਤਾਂ ਉਸਦਾ ਨਾਮ ਹੈ ਗਲੀਨਾ
ਚਿਸਟੀਆਕੋਆ
ਜਿਸ ਨੇ 1988 ਵਿੱਚ 7.52 52 ਮੀਟਰ
ਲੰਮਾ ਜੰਪ ਮਾਰਿਆ ਸੀ ਜੋ ਅੱਜ ਤੱਕ ਦਾ ਸਭ ਤੋਂ
ਵੱਡਾ ਰਿਕਾਰਡ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਔਰਤ
ਨੇ ਇਡਾ ਵੱਡਾ ਜੰਪ ਨਹੀਂ ਮਾਰਿਆ ਸੋ ਕਿਵੇਂ ਦੀ
ਲੱਗੀ ਇਹ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ
ਇਹ ਵੀ ਜਰੂਰ ਦੱਸਿਓ ਵੀ ਤੁਸੀਂ ਵੱਧ ਤੋਂ ਵੱਧ
ਕਿੰਨਾ ਵੱਡਾ ਲੋਂਗ ਜੰਪ ਮਾਰਿਆ ਹੈ
Video Link – https://youtube.com/shorts/_ju9sCrsmNc?feature=sh

