TATA ਦੀ ਇਸ ਗੱਡੀ ਲਈ ਲੋਕ ਤਰਸ ਰਹੇ – BOOKING ਹੋ ਗਈ FULL

ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ Tata Motors ਦੀ ਆਉਣ ਵਾਲੀ SUV Tata Sierra ਨੇ ਲਾਂਚ ਤੋਂ ਪਹਿਲਾਂ ਹੀ ਗਾਹਕਾਂ ਦਾ ਧਿਆਨ ਖਿੱਚ ਲਿਆ ਹੈ। ਕੰਪਨੀ ਦੇ ਡੀਲਰ ਨੈਟਵਰਕ ਤੋਂ ਮਿਲੀ ਜਾਣਕਾਰੀ ਮੁਤਾਬਕ, Sierra ਲਈ ਲੋਕਾਂ ਵੱਲੋਂ ਭਾਰੀ ਦਿਲਚਸਪੀ ਦਿਖਾਈ ਜਾ ਰਹੀ ਹੈ ਅਤੇ ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਬੁਕਿੰਗਾਂ ਸ਼ੁਰੂ ਹੋ ਚੁੱਕੀਆਂ ਹਨ।ਸੂਤਰਾਂ ਅਨੁਸਾਰ, Tata Sierra…

Read More

29 ਫੁੱਟ ਮਾਰਿਆ Jump 🫵Long Jump World Record

ਕੀ ਤੁਹਾਨੂੰ ਪਤਾ ਕਿ ਇਸ ਦੁਨੀਆਂ ਤੇ ਸਭ ਤੋਂਵੱਧ ਕਿਹੜਾ ਇਨਸਾਨ ਉੱਡਿਆ ਸੀ? ਓਹੋ ਭਾਊ ਆਪਾਂਗੱਲ ਕਰਦੇ ਪਏ ਆਂ ਕਿ ਇਸ ਦੁਨੀਆਂ ਤੇ ਸਭ ਤੋਂਜਿਆਦਾ ਵੱਡਾ ਲੌਂਗ ਜੰਪ ਕਿਸ ਨੇ ਮਾਰਿਆ ਇਹੋਜਿਹੀਆਂ ਵੀਡੀਓ ਵੀ ਦੇਖ ਲਿਆ ਕਰੋ ਐਵੇਂ ਹੋਰ ਹੀਨਾ ਰੀਲਾਂ ਜਿਹੀਆਂ ਦੇਖਦੇ ਰਿਹਾ ਕਰੋ। ਸਾਲ ਸੀ1991 ਟੋਕਿਓ ਦੇ ਮੈਦਾਨ ਚ ਇੱਕ ਸ਼ੇਰ ਗੱਜ ਰਿਹਾਸੀ …

Read More

“ਸਚਿਨ ਦੀ ਕਹਾਣੀ: ਜਿਥੇ ਰਨ ਨਹੀਂ, ਦਿਲ ਬਣਦੇ ਸਨ” Sachin Tendulkar Biography

ਸਚਿਨ ਤੇਂਦੁਲਕਰ: ਉਹ ਮੁੰਡਾ ਜੋ ਇੱਕ ਅਰਬ ਸਪਨੇ ਲੈ ਕੇ ਖੇਡਿਆ ਸਚਿਨ ਦਾ ਜਨਮ 1973 ਵਿੱਚ ਮੁੰਬਈ ਵਿੱਚ ਹੋਇਆ। ਉਹ ਸਿਰਫ ਇੱਕ ਕ੍ਰਿਕਟਰ ਨਹੀਂ ਸੀ — ਉਹ ਹਿਸਾਸ ਸੀ। ਇੱਕ ਛੋਟੀ ਉਮਰ ਦਾ ਲੜਕਾ, ਹੱਥ ਵਿੱਚ ਬੱਲਾ ਤੇ ਦਿਲ ਵਿੱਚ ਵੱਡੇ ਸੁਪਨੇ। ਗਲੀਆਂ ਵਿੱਚ ਕ੍ਰਿਕਟ ਖੇਡਦਿਆਂ, ਉਹ ਆਪਣੀਆਂ ਝੱਲਾਂ ਨੂੰ ਰਿਕਾਰਡਾਂ ਵਿੱਚ ਬਦਲਦਾ ਗਿਆ। ਸਿਰਫ…

Read More

Shubman Gill ਕਿਵੇਂ ਬਣਿਆ ਕ੍ਰਿਕਟਰ 🔴Biography

ਇੱਕ ਵਾਰ ਇੱਕ ਨਿੱਕਾ ਜਿਹਾ ਮੁੰਡਾ, ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਚੱਕ ਜੈਮਲ ਸਿੰਘ ਵਾਲਾ ‘ਚ ਖੇਡ ਰਿਹਾ ਸੀ। ਹੱਥ ਵਿਚ ਬੈਟ ਸੀ, ਪਰ ਨਜ਼ਰਾਂ ਦੂਰ ਤੱਕ ਦੀ ਖੇਡ ‘ਤੇ – ਸਭਮਨ ਗਿੱਲ, ਜਿਹੜਾ ਅੱਜ ਭਾਰਤ ਦੀ ਕ੍ਰਿਕਟਿੰਗ ਪਹਿਚਾਨ ਬਣ ਚੁੱਕਾ ਹੈ। ਪਰ ਇਹ ਮਕਾਮ ਉਨ੍ਹਾਂ ਨੂੰ ਕਿਵੇਂ ਮਿਲਿਆ, ਇਹ ਕਹਾਣੀ ਸਿਰਫ਼ ਰਨ ਬਣਾਉਣ…

Read More