
ਕੌਣ ਹੈ Sabba Singer – BIOGRAPHY
ਨੀ ਮੈਂ ਕਰਕੇ ਫਲਾਈ ਆਵਾਂ ਜਿਵੇਂ ਹੀ ਸੱਬੇ ਦਾ ਇਹ ਸੌਂਗ ਫਲਾਈ ਹੋਇਆ ਤਿਵੇਂ ਹੀ ਸੱਭਾ ਵੀ ਪੰਜਾਬੀ ਇੰਡਸਟਰੀ ਚ ਫਲਾਈ ਕਰਨ ਲੱਗਾ। ਸੋ ਆਖਿਰ ਕਿਵੇਂ ਬਣਿਆ ਸੱਬਾ ਗਾਇਕ ਕਿਵੇਂ ਗਰੀਬੀ ਦੀ ਧੌਣ ਭੰਨੀ ਕਿੱਥੇ ਦਾ ਇਹ ਸੱਬਾ ਤੇ ਕਿਵੇਂ ਦੇ ਸੀ ਘਰ ਦੇ ਹਾਲਾਤ ਇਹ ਸਾਰੀ ਗੱਲਬਾਤ ਅੱਜ ਇਸ ਵੀਡੀਓ ਚ ਕਰਾਂਗੇ। ਸੱਬੇ ਦਾ…