ਪੰਜਾਬੀ ਇੰਡਸਟਰੀ ਚ ਇਸ ਵੇਲੇ ਬਹੁਤ ਹੀ ਮੰਦਭਾਗੀ
ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਾਇਕ ਰਾਜਵੀਰ
ਜਵੰਧਾ ਨੂੰ ਲੈ ਕੇ। ਜੀ ਹਾਂ ਗਾਇਕ ਰਾਜਵੀਰ
ਜਵੰਧਾ ਦਾ ਅੱਜ ਐਕਸੀਡੈਂਟ ਹੋ ਗਿਆ ਹੈ |ਕਹਿੰਦੇ
ਨੇ ਰਾਜਵੀਰ ਨੇ ਨਵੀਂ ਬਾਈਕ ਲਈ ਸੀ ਬੀਐਮਡਬਲਯੂ
ਜਿਸ ਤੇ ਰਾਜਵੀਰ ਕਾਫੀ ਘੁੰਮਦਾ ਸੀ ਪਰ ਅੱਜ ਨਾ
ਜਦੋਂ ਰਾਜਵੀਰ ਹਿਮਾਚਲ ਪ੍ਰਦੇਸ਼ ਦੇ ਬੱਧੀ ਨੇਰੇ ਆ
ਰਿਹਾ ਸੀ ਤਾਂ ਉੱਥੇ ਅਵਾਰਾ ਪਸ਼ੂਆਂ ਚ ਮੋਟਰਸਾਈਕਲ
ਵੱਜ ਗਿਆ।
ਵੀਡੀਓ – https://youtu.be/vbBsUYiz2Gc

ਜਿਸ ਤੋਂ ਬਾਅਦ ਰਾਜਵੀਰ ਦੇ ਬਹੁਤ ਹੀ
ਭਿਆਨਕ ਸੱਟਾਂ ਲੱਗ ਗਈਆਂ ਤੇ ਰਾਜਵੀਰ ਨੂੰ
ਫੋਰਟੀਸ ਹਸਪਤਾਲ ਵਿੱਚ ਐਡਮਿਟ ਕੀਤਾ ਗਿਆ
ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ
ਦਾ ਕਹਿਣਾ ਕਹਿਣਾ ਹੈ ਕਿ ਰਾਜਵੀਰ ਦਾ ਬ੍ਰੇਨ ਡੈਡ
ਹੋਣ ਦੀ ਸੰਭਾਵਨਾ ਹੈ

ਯਾਰੋ ਪੰਜਾਬੀ ਇੰਡਸਟਰੀ
ਦਾ ਗਾਇਕ ਰਾਜਵੀਰ ਜਵੰਦਾ ਜਿਸਨੇ ਪੰਜਾਬੀਆਂ ਦੀ
ਝੋਲੀ ਬਹੁਤ ਹੀ ਵੱਡੇ ਵੱਡੇ ਗਾਣੇ ਪਾਏ। ਰਾਜਵੀਰ
ਜਵੰਦਾ ਦਾ ਹਰ ਇੱਕ ਗਾਣਾ ਤੁਸੀਂ ਪਰਿਵਾਰ ਚ ਬੈਠ
ਕੇ ਸੁਣ ਸਕਦੇ ਹੋ ਸੋ ਤੁਸੀਂ ਸਾਰੇ ਹੀ ਰਾਜਵੀਰ
ਜਵੰਦਾ ਦੇ ਲਈ ਰੱਬ ਅੱਗੇ ਅਰਦਾਸ ਜਰੂਰ ਕਰੋ ਸੋ
ਆਪਾਂ ਵੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ
ਰਾਜਵੀਰ ਜਲਦ ਤੋਂ ਜਲਦ ਠੀਕ ਹੋ ਜਾਵੇ ਤੁਸੀਂ ਵੀ
ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਰੱਬ
ਰਾਖਾ