Site icon TOP ਪੰਜਾਬ

ਦਲੇਰ ਬੱਚਾ ਅਪਣਾ ਘਰ ਬਚਾਉਣ ਲੱਗਾ ਹੋਇਆ 🙏

ਪੰਜਾਬ ‘ਚ ਹੜ੍ਹ ਦੇ ਹਾਲਾਤਾਂ ਚ ਕਈ ਘਰਾਂ ਚ
ਪਾਣੀ ਚਲਿਆ ਗਿਆ ਬਹੁਤ ਨੁਕਸਾਨ ਹੋ ਗਿਆ ਪਰ
ਪੰਜਾਬੀ ਕੌਮ ਉਹ ਸ਼ੇਰ ਦਿਲ ਕੌਮ ਆ ਜੋ ਕਦੇ
ਘਬਰਾਉਂਦੀ ਨਹੀਂ ਆ।

ਆਹ ਛੋਟਾ ਜਿਹਾ ਬੱਚਾ ਦੇਖ
ਲਓ ਇਹਨੂੰ ਵੀ ਪਤਾ ਲੱਗਿਆ ਵੀ ਸਾਡੇ ਘਰੇ ਪਾਣੀ
ਆਉਣ ਲੱਗਾ ਤੇ ਇਹ ਬੱਚਾ ਦਾਦੇ ਆਪਣੇ ਨਾਲ ਹੱਥ ਵਟਾ ਰਿਹਾ ਹੈ ਤੇ ਗੇਟ ਤੇ ਬੰਨ ਬਣਾ ਰਿਹਾ ਹੈ ਮਿੱਟੀ ਸੁੱਟ ਸੁੱਟ ਕੇ 🙏

ਵੀਡੀਓ –

Video

ਪੰਜਾਬੀ ਕੌਮ ਸਾਡੀ ਹੌਸਲੇ ਵਾਲੀ ਆ |

ਪੰਜਾਬ ਦੀ ਸਲਾਮਤੀ ਲਈ Share ਕਰੋ 🙏

Exit mobile version