ਦਲੇਰ ਬੱਚਾ ਅਪਣਾ ਘਰ ਬਚਾਉਣ ਲੱਗਾ ਹੋਇਆ 🙏
ਪੰਜਾਬ ‘ਚ ਹੜ੍ਹ ਦੇ ਹਾਲਾਤਾਂ ਚ ਕਈ ਘਰਾਂ ਚ ਪਾਣੀ ਚਲਿਆ ਗਿਆ ਬਹੁਤ ਨੁਕਸਾਨ ਹੋ ਗਿਆ ਪਰ ਪੰਜਾਬੀ ਕੌਮ ਉਹ ਸ਼ੇਰ ਦਿਲ ਕੌਮ ਆ ਜੋ ਕਦੇ ਘਬਰਾਉਂਦੀ ਨਹੀਂ ਆ। ਆਹ ਛੋਟਾ ਜਿਹਾ ਬੱਚਾ ਦੇਖ ਲਓ ਇਹਨੂੰ ਵੀ ਪਤਾ ਲੱਗਿਆ ਵੀ ਸਾਡੇ ਘਰੇ ਪਾਣੀ ਆਉਣ ਲੱਗਾ ਤੇ ਇਹ ਬੱਚਾ ਦਾਦੇ ਆਪਣੇ ਨਾਲ ਹੱਥ ਵਟਾ ਰਿਹਾ ਹੈ…