Headlines

ਮੁਜ਼ਫ਼ਫ਼ਰਨਗਰ ਕੌਫੀ ਮਾਮਲਾ: ਪਤਨੀ ‘ਤੇ ਜ਼ਹਿਰ ਦੇਣ ਦਾ ਦੋਸ਼ ਜਾਂ ਇੱਕ ਸਾਜ਼ਿਸ਼?

ਉੱਤਰ ਪ੍ਰਦੇਸ਼ ਦੇ ਮੁਜ਼ਫ਼ਫ਼ਰਨਗਰ ਵਿੱਚ ਇੱਕ ਚੌਕਾਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਅਨੁਜ ਸ਼ਰਮਾ ਦੀ ਪਤਨੀ ਪਿੰਕੀ ‘ਤੇ ਆਪਣੇ ਹੀ ਪਤੀ ਨੂੰ ਕੌਫੀ ਵਿੱਚ ਜ਼ਹਿਰ ਦੇਣ ਦਾ ਦੋਸ਼ ਲੱਗਾ। ਪਰ ਹੁਣ ਇਹ ਮਾਮਲਾ ਇੱਕ ਨਵੇਂ ਮੋੜ ‘ਤੇ ਪਹੁੰਚ ਗਿਆ ਹੈ, ਜਦੋਂ ਪਿੰਕੀ ਨੇ ਵੀਡੀਓ ਜ਼ਰੀਏ ਆਪਣਾ ਪੱਖ ਰੱਖਦਿਆਂ ਨਵੇਂ ਖੁਲਾਸੇ ਕੀਤੇ। “ਮੇਰਾ ਪਤੀ ਨਾਮਰਦ ਹੈ,”…

Read Full News

ਪੰਜਾਬ ਦਾ ਸੱਭ ਤੋਂ ਮਹਿੰਗਾ Toll Plaza ਹੋਇਆ ਹੋਰ ਵੀ ਮਹਿੰਗਾ

ਲੁਧਿਆਣਾ-ਜਲੰਧਰ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਹੋਰ ਵਧਾ ਦਿੱਤੇ ਗਏ ਹਨ। ਨੈਸ਼ਨਲ ਹਾਈਵੇਅ ਅਥਾਰਟੀ (NHAI) ਵੱਲੋਂ ਨਵੇਂ ਦਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 1 ਅਪ੍ਰੈਲ 2025 ਤੋਂ ਲਾਗੂ ਹੋਣਗੀਆਂ। ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਮੁਤਾਬਕ, ਨਵੇਂ ਹਦਾਇਤਾਂ ਅਧੀਨ ਟੋਲ ਰੇਟਾਂ ਵਿੱਚ 5% ਦੀ ਵਾਧੂ ਕੀਤੀ ਗਈ ਹੈ। ਇਹ ਵਾਧਾ…

Read Full News

ਰਾਜਸਥਾਨ ਦੇ ਭਿਖਾਰੀ ਕੋਲੋ ਮਿਲਿਆ iPhone 16 Pro

ਅੱਜ ਕੱਲ ਲੱਗਦਾ ਆਮ ਲੋਕਾਂ ਤੋਂ ਜਿਆਦਾ ਅਮੀਰ ਭਿਖਾਰੀ ਨੇ ਜਦੋ ਇਹ ਸੜਕਾਂ ਤੇ ਮੰਗ ਰਹੇ ਹੁੰਦੇ ਨੇ ਤਾਂ ਸਾਨੂੰ ਤਰਸ ਆਉਂਦਾ ਹੈ ਤੇ ਅਸੀਂ ਪੈਸੇ ਦਿੰਦੇ ਹਾਂ। ਪਰ ਲੱਗਦਾ ਇਹ ਸਾਡੇ ਤੋਂ ਵੀ ਅਮੀਰ ਨੇ। ਰਾਜਸਥਾਨ ਦੇ ਅਜਮੇਰ ਵਿੱਚ ਇੱਕ ਭਿਖਾਰੀ ਨੇ ਵੀਡੀਓ ਵਿੱਚ ਕਿਹਾ ਹੈ ਕਿ ਉਸਨੇ ਭੀਖ ਮੰਗ ਕੇ ਹੀ 170000 ਰੁਪਏ…

Read Full News

ਇਹ 5 ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਨੀਰ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

ਪਨੀਰ ਨੂੰ ਪ੍ਰੋਟੀਨ, ਕੈਲਸ਼ੀਅਮ, ਆਇਰਨ, ਵਿਟਾਮਿਨ ਡੀ, ਫਾਸਫੋਰਸ ਵਰਗੇ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਪਨੀਰ ਕੁਝ ਲੋਕਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜੀ ਹਾਂ ਹੇਠਾਂ ਦੱਸੇ 5 ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ। 1) ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਪਨੀਰ ਦਾ ਸੇਵਨ ਕਰਨ ਤੋਂ ਪਰਹੇਜ਼…

Read Full News

Duplicate EGG 🥚 ਨਕਲੀ ਆਂਡੇ ਖਾਣ ਦੇ ਨੁਕਸਾਨ

Iਨਕਲੀ ਅੰਡੇ ਕੀ ਹਨ? ਅੱਜ-ਕੱਲ੍ਹ ਬਾਜ਼ਾਰ ‘ਚ ਨਕਲੀ ਅੰਡੇ ਮਿਲਦੇ ਹਨ, ਜੋ ਬਿਲਕੁਲ ਅਸਲੀ ਅੰਡੇ ਵਰਗੇ ਦਿਸਦੇ ਹਨ।  ਪਰ ਇਹ ਜੈਲੇਟਿਨ, ਨਕਲੀ ਰੰਗ ਅਤੇ ਕੋਗੁਲੈਂਟਸ ਵਰਗੇ ਰਸਾਇਣਕ ਅਤੇ ਸਿੰਥੈਟਿਕ ਤੱਤਾਂ ਤੋਂ ਬਣੇ ਹੁੰਦੇ ਹਨ।  ਇਹ ਨਕਲੀ ਅੰਡੇ ਅਸਲੀ ਅੰਡੇ ਵਰਗੇ ਲੱਗ ਸਕਦੇ ਹਨ, ਪਰ ਇਨ੍ਹਾਂ ਵਿੱਚ ਅਸਲੀ ਅੰਡੇ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ ਹਨ।  ਇਸ…

Read Full News