Headlines

15 ਕਰੋੜ ਦਾ ਕਾਰੋਬਾਰ ਛੱਡ ਸੰਨਿਆਸ ਲਵੇਗਾ ਪੂਰਾ ਪਰਿਵਾਰ, ਪਤੀ-ਪਤਨੀ ਸਮੇਤ ਦੋ ਧੀਆਂ ਵੀ ਲੈਣਗੀਆਂ ਜੈਨ ਦੀਖਿਆ

ਰਾਜਸਥਾਨ ਦੇ ਇੱਕ ਪਰਿਵਾਰ ਨੇ ਅਜਿਹਾ ਫੈਸਲਾ ਲਿਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕਈ ਸਾਲਾਂ ਦੀ ਮਿਹਨਤ ਨਾਲ ਕਰੋੜਾਂ ਰੁਪਏ ਦਾ ਕਾਰੋਬਾਰ ਖੜ੍ਹਾ ਕਰਨ ਵਾਲਾ ਇਹ ਪਰਿਵਾਰ ਹੁਣ ਦੁਨਿਆਵੀ ਸੁੱਖ-ਸਹੂਲਤਾਂ ਅਤੇ ਕਾਰੋਬਾਰ ਛੱਡ ਕੇ ਧਾਰਮਿਕ ਜੀਵਨ ਅਪਣਾਉਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਦਲੀਪ ਭਾਈ ਠੇਗਰ (47), ਉਨ੍ਹਾਂ ਦੀ ਪਤਨੀ ਜੋਤੀ…

Read Full News