ਅਦਾਲਤ ਚ ਕਾਤਲ ਨੂੰ ਗੋਲੀ ਮਾਰ ਕੇ ਲਿਆ ਧੀ ਦਾ ਬਦਲਾ
ਅੱਜ ਤੁਹਾਨੂੰ ਇੱਕ ਅਜਿਹੀ ਮਾਂ ਦਿਖਾਉਣ ਜਾ ਰਹੇ ਹਾਂ ਜਿਸਨੇ ਧੀ ਦਾ ਬਦਲਾ ਲੈਣ ਲਈ ਕੋਰਟ ਚ ਗੋਲੀ ਚਲਾ ਕੇ ਠੋਕ ਦਿੱਤਾ ਸੀ ਕਾਤਿਲ ਕਹਿੰਦੇ ਨੇ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਫਿਰ ਹਥਿਆਰ ਚੁੱਕਣੇ ਪੈਂਦੇ ਆ ਜਦੋਂ ਜਜ਼ਬਾਤ ਜਿਉਣ ਨਹੀਂ ਦਿੰਦੇ ਤੇ ਅਣਖ ਵੰਗਾਰ ਦੀ ਹੋਵੇ ਉਦੋਂ ਕਈ ਬੰਦੇ ਦੋਸੀ ਨੂੰ ਫਿਰ ਆਪ ਸਜ਼ਾ…