ਸਿੱਧੂ ਮੂਸੇਵਾਲਾ ਪੂਰੀ ਦੁਨੀਆਂ ਦਾ ਅਜਿਹਾ ਗਾਇਕ ਹੋ ਕੇ
ਗਿਆ ਹੈ ਜੋ ਸਿਵਿਆਂ ਚੋਂ ਵੀ ਬੋਲਦਾ ਪਿਆ ਹੈ ਤੇ
ਸਿਵਿਆਂ ਚੋਂ ਵੀ ਰਿਕਾਰਡ ਤੋੜਦਾ ਪਿਆ ਹੈ ਜਿਵੇਂ
ਕਿ ਸਿੱਧੂ ਮੂਸੇਵਾਲੇ ਦੇ ਬਾਪੂ ਜੀ ਨੇ
ਕਿਹਾ ਸੀ ਜੇ ਕਿਸੇ ਨੂੰ ਵਹਿਮ ਤਾਂ ਦੇਖ ਲਏ
ਬਰਾਬਰ ਗਾਣਾ ਛੱਡ ਕੇ.
Video – https://youtube.com/shorts/0r4UZKtjboA?feature=share
ਪੰਜਾਬੀ ਇੰਡਸਟਰੀ ਦਾ ਗਾਇਕ
ਗੁਰੂ ਰੰਧਾਵਾ ਜੋ ਬਾਲੀਵੁੱਡ ਵਿੱਚ ਵੀ
ਕਾਫੀ ਮਸ਼ਹੂਰ ਹੈ ਗੁਰੂ ਰੰਧਾਵੇ ਨੇ ਇੱਕ ਪੋਸਟ
ਪਾਈ ਸੀ ਜਿਹਦੇ ਵਿੱਚ ਲਿਖਿਆ ਸੀ ਆਜੋ ਜਿਹਨੇ
ਆਉਣਾ 27 ਨਵੰਬਰ ਨੂੰ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ
ਮੁੱਦਾ ਬਣ ਗਿਆ ਕਿ ਗੁਰੂ ਰੰਧਾਵਾ ਨੇ ਚੈਲੇੰਜ
ਕੀਤਾ ਹੈ ਸਿੱਧੂ ਮੂਸੇਵਾਲੇ ਦੇ ਬਾਪੂ ਜੀ ਨੂੰ
ਇਸ ਤੋਂ ਬਾਅਦ ਗੁਰੂ ਰੰਧਾਵੇ ਨੇ (27-11-2025) ਆਪਣਾ ਗਾਣਾ ਰਿਲੀਜ਼
ਕੀਤਾ ਹੈ ਤੇ ਉਧਰੋਂ ਸਿੱਧੂ ਮੂਸੇ ਵਾਲੇ ਦੇ ਗਾਣੇ
ਦਾ ਵੀ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ । ਜੀ ਹਾਂ
ਬਰੋਟਾ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਇਸ ਲਈ
ਦੋਨਾਂ ਵਿੱਚ ਸੀ ਵੀ ਦੇਖਦੇ ਆਂ ਵੀ ਕਿਸ ਦਾ ਗਾਣਾ
ਜ਼ਿਆਦਾ ਚੱਲਦਾ ਆ ਪਹਿਲਾਂ ਤੁਹਾਨੂੰ ਦੱਸ ਦੀਏ ਵੀ
ਇੰਸਟਾ ਤੇ ਜੋ ਪੋਸਟ ਸਿੱਧੂ ਮੂਸੇਵਾਲੇ ਵਲੋ ਪਾਈ ਹੈ ਗਾਣੇ ਦੀ ਉਹਦੇ
ਵਿੱਚ ਲਿਖਿਆ ਸੀ ਵੀ ਜੇ 2 ਮਿਲੀਅਨ ਕਮੈਂਟ ਹੋ
ਜਾਣਗੇ ਤਾਂ ਗਾਣਾ ਜਲਦੀ ਹੀ ਆ ਜਾਵੇਗਾ ਤੇ ਆਹ
ਦੇਖ ਲਓ ਵੀ ਕਮੈਂਟ ਕਿੰਨੇ ਹੋ ਗਏ ਆ 2.1 ਮਿਲੀਅਨ
ਤੇ 1.3 3 ਮਿਲੀਅਨ ਲਾਈਕ ਹੋ ਗਏ ਆ ਤੇ 75000
ਲੋਕਾਂ ਨੇ ਇਸ ਨੂੰ ਰੀਸ਼ੇਅਰ ਕੀਤਾ ਹੈ ਇੰਸਟਾ
ਤੇ ਦੂਸਰੀ ਸਾਈਡ ਗੁਰੂ ਰੰਧਾਵੇ ਦਾ ਦੇਖੀਏ ਤੇ
ਗੁਰੂ ਰੰਧਾਵੇ ਨੇ ਜੋ ਪੋਸਟ ਪਾਈ ਹੋਈ ਆ ਇੰਸਟਾ
ਤੇ ਉਸਦੇ ਲਾਇਕ ਕਮੈਂਟ ਡਿਸੇਬਲ ਕੀਤੇ ਹੋਏ ਆ ਤਾਂ
ਜੋ ਲੋਕਾਂ ਨੂੰ ਸ਼ੋਅ ਨਾ ਹੋਣ ਵੀ ਕਿੰਨੇ ਲਾਈਕ ਆ
ਤੇ ਕਿੰਨੇ ਕਮੈਂਟ ਆ ਤੇ ਰੀਸ਼ੇਅਰ ਇਹਨਾਂ ਦੇ ਬਹੁਤ
ਘੱਟ ਆ 864 ਹੋਏ ਆ। (27-11-2025) ਤੱਕ.
ਲੋਕਾਂ ਦਾ ਕਹਿਣਾ ਹੈ ਕਿ
ਝੋਟੇ ਦਾ ਕੋਈ ਮੁਕਾਬਲਾ ਨਹੀਂ ਹੈ ਸਿੱਧੂ ਮੂਸੇਵਾਲੇ
ਦਾ ਪੂਰੀ ਦੁਨੀਆ ਚ ਕੋਈ ਮੁਕਾਬਲਾ ਨਹੀਂ ਕਰ
ਸਕਦਾ।
ਹੁਣ YouTube ਵਲ ਇੱਕ ਝਾਤ ਮਾਰਦੇ ਆ
ਤਾਂ ਗੁਰੂ ਰੰਧਾਵੇ ਦਾ ਜਿਹੜਾ ਗਾਣਾ ਆਇਆ ਵਾ ਸਕੀਨੀ
ਇਸਦੇ 7 ਮਿਲੀਅਨ ਵਿਊ ਹੋ ਚੁੱਕੇ ਨੇ ਤੇ ਇਹ ਗਾਣਾ
24 ਨੰਬਰ Trending ਚ ਚੱਲਦਾ ਪਿਆ ਹੈ YouTube
ਤੇ ਅਤੇ ਕੋਈ 12 ਕੁ ਹਜ਼ਾਰ ਇਸਦੇ ਕਮੈਂਟ ਆਏ ਆ।
ਹੁਣ ਦੇਖੀਏ ਸਿੱਧੂ ਮੂਸੇਵਾਲੇ ਦਾ ਗਾਣਾ ਤਾਂ
ਸਿੱਧੂ ਮੂਸੇਵਾਲੇ ਦੇ ਜੋ ਗਾਣੇ ਦਾ ਟੀਜ਼ਰ ਰਿਲੀਜ਼
ਹੋਇਆ ਹੈ ਉਸ ਦੇ ਵਿਊ ਅਜੇ ਜੋ ਸ਼ੋਅ ਹੋ ਰਹੇ ਆ 1.8
ਮਿਲੀਅਨ ਨੇ ਪਰ ਲਾਈਕ ਦੀ ਗੱਲ ਕੀਤੀ ਜਾਵੇ ਤਾਂ
ਇਸਦੇ ਲਾਈਕ 4 ਲੱਖ ਆ ਕਮੈਂਟ 98000 ਆ ਤੇ ਇਹ
ਗਾਣਾ ਇੱਕ ਨੰਬਰ Trending ਚ ਚੱਲਦਾ ਪਿਆ ਹੈ ਪਰ
ਉਧਰ ਗੁਰੂ ਰੰਧਾਵੇ ਦੇ 7 ਮਿਲੀਅਨ ਤੋਂ ਉੱਪਰ ਵਿਊ
ਆ ਪਰ ਲਾਈਕ ਬਹੁਤ ਘੱਟ ਆ ਤੇ ਕਮੈਂਟ 12 ਕੁ
ਹਜ਼ਾਰ ਆ ਤੇ 25 ਨੰਬਰ ਟ੍ਰੇਨਿੰਗ ਚ ਚੱਲਦਾ ਪਿਆ
ਇੱਥੇ ਲੋਕਾਂ ਦਾ ਇਹ ਕਹਿਣਾ ਵਾ ਜੋ ਸਿੱਧੂ ਮੂਸੇਵਾਲੇ
ਦੇ ਫੈਨ ਆ ਕਿ ਗੁਰੂ ਰੰਧਾਵਾ ਨੇ ਫੇਕ ਵਿਊ ਲਏ ਆ
ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਸ
ਨੂੰ ਸਪੋਰਟ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ
Video – https://youtube.com/shorts/0r4UZKtjboA?feature=share

