ਜਿਹੜੇ ਕਲਰ ਦੀ ਪੱਗ ਉਸ ਕਲਰ ਦੀ ਹੀ ਰੋਲਸ ਰੋਇਸ
ਹੈ ਮਿਸਟਰ ਸਿੰਘ ਦੇ ਕੋਲ ਇਹ ਹਨ ਜੀ Reuben Singh
ਰੋਲਸ ਰੋਇਸ ਦੇ ਮਹਾਰਾਜਾ 2017 ਦੇ ਵਿੱਚ
ਇਹਨਾਂ ਦੇ ਉੱਪਰ ਇੱਕ ਰੇਸਿਸ ਕਮੈਂਟ ਕੀਤਾ ਗਿਆ
ਜਿਹਨੂੰ ਇਹ ਮਿਸਟਰ ਸਿੰਘ ਨੇ ਬੜਾ ਸੀਰੀਅਸ ਲਿਆ
ਪਰ ਮਿਸਟਰ ਸਿੰਘ ਨੇ ਜਵਾਬ ਦਿੱਤਾ ਬਿਲੀਨੀਅਰ
ਸਟਾਈਲ ਦੇ ਵਿੱਚ ਫਿਰ ਇਹਨਾਂ ਨੇ ਸ਼ੁਰੂ ਕੀਤਾ
ਟਰਬਨ ਚੈਲੇੰਜ ਕਿ ਜਿਸ ਕਲਰ ਦੀ ਮੇਰੇ ਕੋਲ ਪੱਗ
ਹੋਵੇਗੀ ਉਸ ਕਲਰ ਦੀ ਹੀ ਮੇਰੇ ਕੋਲ ਰੋਇਸ ਰੋਇਸ
ਹੋਏਗੀ।
ਇਹ ਯੂਕੇ ਦੇ ਵਿੱਚ ਰਹਿਣ ਵਾਲੇ ਸਿੱਖ
ਬਿਲੀਨੀਅਰ ਨੇ 19 ਸਾਲ ਦੀ ਉਮਰ ਦੇ ਵਿੱਚ ਇਹਨਾਂ
ਨੇ ਆਪਣਾ ਬਿਜ਼ਨਸ ਲਾਂਚ ਕੀਤਾ ਸੀ ।
ਅੱਜ ਇਹਨਾਂ ਦੇ ਕੋਲ 3000 ਕਰੋੜ ਪਲੱਸ ਦਾ
ਬਿਜ਼ਨਸ ਇਮਪਾਇਰ ਹੈ 15 ਤੋਂ ਜਿਆਦਾ ਇਹਨਾਂ ਦੇ
ਕੋਲ ਰੋਇਲਸ ਰੋਇਸ ਨੇ ਜਿਹੜੀ ਕਿ ਹਰ ਇੱਕ ਪੱਗ ਦੇ
ਕਲਰ ਦੇ ਨਾਲ ਮਿਲਦੀ ਹੈ।

