ਪੰਜਾਬ ਚ ਹੋਈ ਆਹ ਘਟਨਾ ਨੇ ਨਾ ਸੱਚੀ ਰੂਹ ਕੰਬਾ ਕੇ ਰੱਖ ਦਿੱਤੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਯੋਧਿਆਂ ਨੇ ਜਨਮ ਲਿਆ ਅੱਜ ਉਹੀ ਯੋਧਿਆਂ ਦੇ ਬੱਚਿਆਂ ਨੂੰ ਦੁੱਕੀ ਦੇ ਲੋਕ ਆਣ ਕੇ ਖਤਮ ਕਰ ਰਹੇ ਆ। ਇਹਨਾਂ ਭਈਆਂ ਨੇ ਪੰਜਾਬ ਦਾ ਇੱਕ ਛੋਟਾ ਜਿਹਾ ਪੁੱਤ ਮਾਂ ਤੋਂ ਦੂਰ ਕਰ ਦਿੱਤਾ ਉਹ ਵੀ ਬਹੁਤ ਤੜਫਾ ਤੜਫਾ ਕੇ।
Video
ਹੁਸ਼ਿਆਰਪੁਰ ਜ਼ਿਲ੍ਹੇ ਦੇ ਦੀਪ ਨਗਰ ਵਿੱਚ ਮੋਨੂ ਨਾਮ ਦਾ ਵੀਰ ਰਹਿੰਦਾ ਹੈ ਜੋ ਪੇਂਟਰ ਦਾ ਕੰਮ ਕਰਦਾ ਹੈ ਪਰ ਇਸ ਦੀ ਦੁਨੀਆ ਨਾ ਪ੍ਰਵਾਸੀ ਨੇ ਖਤਮ ਕਰ ਦਿੱਤੀ। ਮੋਨੂ ਵੀਰ ਦਾ ਇੱਕ ਪੁੱਤ ਹਰਵੀਰ ਸਿੰਘ ਜਿਸ ਨੂੰ ਪਿਆਰ ਨਾਲ ਬਿੱਲਾ ਬਿੱਲਾ ਕਹਿੰਦੇਸੀ।
ਬਿੱਲੇ ਦੀ ਉਮਰ ਪੰਜ ਸਾਲ ਸੀ ਜੋ ਵਿਚਾਰਾ ਅਜੇ ਤੋਤਲਾ ਬੋਲਦਾ ਸੀ। ਹਰਵੀਰ ਦੀ ਇੱਕ ਵੱਡੀ ਭੈਣ ਦੋਵੇਂ ਬਾਹਰ ਇਕੱਠੇ ਖੇਡਦੇ ਗੁਰਦੁਆਰੇ ਜਾਂਦੇ ਸੀ। ਭੈਣ ਨੇ ਦੱਸਿਆ ਕਿ ਇਹ ਪ੍ਰਵਾਸੀ ਪਹਿਲਾਂ ਵੀ ਵੀਰੇ ਨਾਲ ਹੱਥ ਮਿਲਾ ਕੇ ਜਾਂਦਾ ਸੀ ਤੇ ਫਿਰ ਇੱਕ ਦਿਨ ਜਦੋਂ ਭੈਣ ਤੇ ਭਰਾ ਦੋਨੋਂ ਗੁਰਦੁਆਰੇ ਗਏ ਤਾਂ ਭੈਣ ਭੱਜ ਕੇ ਅੰਦਰ ਚਲੀ ਗਈ ਕਿਉਂਕਿ ਅੰਦਰ ਪਾਠ ਸ਼ੁਰੂ ਹੋ ਗਿਆ ਸੀ ਤੇ ਹਰਵੀਰ ਬਾਹਰ ਖੇਡਣ ਲੱਗ ਪਿਆ ਤੇ ਉਧਰੋਂ ਪ੍ਰਵਾਸੀ ਭਈਆ ਸਕੂਟਰੀ ਨੂੰ ਰੇੜ ਕੇ ਲਿਆ ਰਿਹਾ ਸੀ ਤੇ ਹਰਵੀਰ ਨੂੰ ਕਹਿਣ ਲੱਗਾ ਕਿ ਸਕੂਟਰੀ ਨੂੰ ਧੱਕਾ ਮਾਰ ਤੇ ਧੱਕਾ ਲਗਾਉਂਦੇ ਲਗਾਉਂਦੇ ਸਕੂਟਰੀ ਤੇ ਬਿਠਾ ਕੇ ਉਸਨੂੰ ਨਾਲ ਲੈ ਗਿਆ ਬਾਅਦ ਵਿੱਚ ਪਰਿਵਾਰ ਹਰਵੀਰ ਨੂੰ ਲੱਭਦਾ ਰਿਹਾ ਪਰ ਉਹ ਨਾ ਲੱਭਿਆ।
ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਦੇਖਿਆ ਕਿ ਹਰਵੀਰ ਉਸ ਭਈਏ ਨੂੰ ਕਹਿ ਰਿਹਾ ਸੀ ਕਿ ਮੇਰਾ ਘਰ ਉਧਰ ਪਰ ਭਈਆ ਉਸਨੂੰ ਧੱਕੇ ਨਾਲ ਆਪਣੇ ਨਾਲ ਲੈ ਗਿਆ ਤੇ ਫਿਰ ਕਿਸੇ ਸੁੰਨੀ ਥਾਂ ਤੇ ਲਿਜਾ ਕੇ ਛੋਟੇ ਜਿਹੇ ਬੱਚੇ ਨਾਲ ਰੇਪ ਕੀਤਾ ਤੇ ਫਿਰ ਜਦੋਂ ਬੱਚਾ ਭੱਜਣ ਲੱਗਾ ਬੱਚਾ ਚੀਕਣ ਲੱਗਾ ਰੋਣ ਲੱਗਾ ਤਾਂ ਬੱਚੇ ਦੇ ਸਿਰ ਚ ਕੁਝ ਮਾਰ ਦਿੱਤਾ ਤੇ ਬੱਚਾ ਖੂਨ ਨਾਲ ਭਿੱਜ ਗਿਆ ਕਹਿੰਦੇ ਨੇ ਇਸ ਤੋਂ ਬਾਅਦ ਇਸ ਭਈਏ ਨੇ ਇਸ ਦਰਿੰਦੇ ਨੇ ਇਸ ਬੱਚੇ ਦੇ ਗੁਪਤ ਜਗ੍ਹਾ ਵਿੱਚ ਲੋਹੇ ਦੀ ਰਾੜ ਵਾਰ ਦਿੱਤੀ ਤੇ ਬੱਚੇ ਦੀ ਹੀ ਪੈਂਟ ਨਾਲ ਉਸਦਾ ਗਲਾ ਗਲਾ ਘੁੱਟ ਦਿੱਤਾ ਤੇ ਬੱਚੇ ਨੂੰ ਮਾਰ ਦਿੱਤਾ ਤੇ ਫਿਰ ਬੱਚੇ ਦੀ ਲਾਸ਼ ਨੂੰ ਸ਼ਮਸ਼ਾਨਘਾਟ ਵਿੱਚ ਸੁੱਟ ਦਿੱਤਾ
ਦੇਖ ਲਓ ਇਹ ਦਰਿੰਦਾ ਕਿਵੇਂ ਦਾ ਸੀ ਜਿਸ ਨੂੰ ਇਸ ਨੰਨੀ ਜਿਹੀ ਜਾਨ ਤੇ ਤਰਸ ਨਹੀਂ ਆਇਆ ਭੈਣ ਵੀ ਰੋ ਰੋ ਕੇ ਪੁੱਛ ਰਹੀ ਆ ਕਿ ਮੇਰੇ ਵੀਰ ਦਾ ਕਸੂਰ ਕੀ ਆ ਸਾਨੂੰ ਇੱਕ ਵਾਰ ਆਣ ਕੇ ਦੱਸ
ਯਾਰੋ ਕਿਵੇਂ ਨਿਕਲੀ ਹੋਵੇਗੀ ਇਸ ਨੰਨੇ ਜਿਹੇ ਬੱਚੇ ਦੀ ਜਾਨ ਕਿੰਨੀ ਦਰਿੰਦਗੀ ਨਾਲ ਉਸਨੂੰ ਮਾਰਿਆ ਗਿਆ ਸੋਚ ਕੇ ਦੇਖੀਏ ਤਾਂ ਰੂਹ ਕੰਬਦੀ ਆ ਸੋ ਲੋਕ ਸਹੀ ਕਹਿੰਦੇ ਆ ਵੀ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਇਸ ਭਈਏ ਨੂੰ ਬਹੁਤ ਸਖਤ ਸਜ਼ਾ ਹੋਣੀ ਚਾਹੀਦੀ ਆ। ਕੁਝ ਲੋਕ ਤਾਂ ਇਹ ਗੱਲ ਕਹਿ ਰਹੇ ਆ ਵੀ ਇਸ ਭਈਏ ਨੂੰ ਲੋਕਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤੇ ਉੱਥੇ ਇਸਦੇ ਸਰੀਰ ਦਾ ਅੰਗ ਅੰਗ ਕੱਟਣਾ ਚਾਹੀਦਾ ਹੈ ਤੇ ਇਸ ਨੂੰ ਤਰਫਾ ਤਰਫਾ ਕੇ ਮਾਰਨਾ ਚਾਹੀਦਾ ਹੈ ਫਿਰ ਇਸ ਨੂੰ ਪਤਾ ਲੱਗੇਗਾ ਵੀ ਦਰਦ ਕੀ ਹੁੰਦਾ ਹੈ ਸੋ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਇਸ ਖਬਰ ਨੂੰ ਦੱਬ ਕੇ ਸ਼ੇਅਰ ਜਰੂਰ ਕਰਿਓ ਤਾਂ ਜੋ ਇਸ ਦਰਿੰਦੇ ਨੂੰ ਸਜ਼ਾ ਮਿਲ ਸਕੇ ਰੱਬ ਰਾਖਾ

