ਅੱਜ ਦੇ ਟਾਈਮ ਚ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਬਹੁਤ ਸਾਰੇ ਬੱਚਿਆਂ ਨੂੰ ਕਰੇਜ਼ ਹੁੰਦਾ ਹੈ ਵਿਦੇਸ਼ ਜਾ ਕੇ ਪੜ੍ਹਾਈ ਕਰਨ ਤੇ ਉਧਰ ਸੈਟਲ ਹੋਣ ਦਾ|
ਜੇ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾ ਕੰਪਿਊਟਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅਪਣੇ ਇਲਾਕੇ ਭੈਣੀ ਮੀਆਂ ਖਾਂ ਗੁਰਦਾਸਪੁਰ ਚ Sky Line Educational Consultant Centre ਖੁੱਲ ਚੁੱਕਿਆ ਹੈ ਜਿੱਥੇ ਤੁਸੀਂ IELTS, PTE, ENGLISH SPEAKING, COMPUTER ਕੋਰਸ ਕਰ ਸਕਦੇ ਹੋ |
Video – https://www.instagram.com/reel/DHvXXNjBy1q/?igsh=ZTI0OHQxazBxb2Nl
ਇੱਥੇ ਬਹੁਤ ਵਧੀਆਂ Educated Staff ਹੈ ਜੋ ਬੱਚਿਆ ਨੂੰ ਵਧੀਆਂ ਤਰੀਕੇ ਨਾਲ ਕੋਚਿੰਗ ਦਿੰਦੇ ਨੇ | ਪੁਰਾਣੇ ਬੈਚ ਵਾਲੇ ਬੱਚਿਆ ਨੇ ਇੱਥੇ ਕੋਚਿੰਗ ਲੈ ਕੇ ਵਧੀਆਂ Band ਲਏ ਨੇ |

ਇੱਥੇ Demo ਕਲਾਸ Free ਹੈ ਤੇ ਸ਼ਹਿਰ ਨਾਲੋ ਘੱਟ ਫੀਸਾਂ ਤੇ ਕੋਰਸ ਕਰਵਾਏ ਜਾਂਦੇ ਹਨ |ਤੁਸੀਂ ਜੇ ਇੱਥੇ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ “SKY LINE EDUCATIONAL CONSULTANT CENTRE” ਚੱਕ ਸਰੀਫ ਰੋਡ, ਨੇੜੇ ਰਿਆੜ ਟਾਵਰ, ਭੈਣੀ ਮੀਆਂ ਖਾਂ ਆਉਣਾ ਪਵੇਗਾ.
ਮੋਬਾਈਲ ਨੰਬਰ – +91 97794 60251, 80800 00065