ਅੱਜ ਕੱਲ ਲੱਗਦਾ ਆਮ ਲੋਕਾਂ ਤੋਂ ਜਿਆਦਾ ਅਮੀਰ ਭਿਖਾਰੀ ਨੇ ਜਦੋ ਇਹ ਸੜਕਾਂ ਤੇ ਮੰਗ ਰਹੇ ਹੁੰਦੇ ਨੇ ਤਾਂ ਸਾਨੂੰ ਤਰਸ ਆਉਂਦਾ ਹੈ ਤੇ ਅਸੀਂ ਪੈਸੇ ਦਿੰਦੇ ਹਾਂ। ਪਰ ਲੱਗਦਾ ਇਹ ਸਾਡੇ ਤੋਂ ਵੀ ਅਮੀਰ ਨੇ।

ਰਾਜਸਥਾਨ ਦੇ ਅਜਮੇਰ ਵਿੱਚ ਇੱਕ ਭਿਖਾਰੀ ਨੇ ਵੀਡੀਓ ਵਿੱਚ ਕਿਹਾ ਹੈ ਕਿ ਉਸਨੇ ਭੀਖ ਮੰਗ ਕੇ ਹੀ 170000 ਰੁਪਏ ਵਿੱਚ iPhone 16 Pro Max ਖਰੀਦਿਆ ਸੀ। ਜੋ ਉਸਦੇ ਹੱਥ ਵਿੱਚ ਵੀ ਦਿਖਾਈ ਦੇ ਰਿਹਾ ਹੈ।