Site icon TOP ਪੰਜਾਬ

ਅਮਰੀਕਾ ‘ਚ ਕਾਲੇ ਹੁਣ ਬੰਨਣ ਲੱਗੇ ਦੁਮਾਲੇ

ਪੰਜਾਬੀ ਜਿੱਥੇ ਵੀ ਜਾਂਦੇ ਨੇ ਅੱਤ ਕਰਵਾਉਂਦੇ ਹਨ। ਸਾਡੇ ਬਹੁਤ ਸਾਰੇ ਪੰਜਾਬੀ ਦੇਸ਼ ਤੇ ਕੋਨੇ ਕੋਨੇ ਵਿੱਚ ਵਸੇ ਹੋਏ ਹਨ।ਪੰਜਾਬੀ ਜਿੱਥੇ ਵੀ ਜਾਂਦੇ ਆ ਇੱਕ ਵੱਖਰਾ ਪੰਜਾਬ ਬਣਾ ਲੈਂਦੇ ਹਨ।ਦੁਨੀਆਂ ਦੀ ਕੋਈ ਵੀ ਜਗ੍ਹਾ ਅਜਿਹੀ ਨਹੀਂ ਹੋਵੇਗੀ ਜਿੱਥੇ ਪੰਜਾਬੀਆਂ ਦਾ ਨਹੀਂ ਪਤਾ , ਜਿੱਥੇ ਗੁਰਦੁਆਰਾ ਨਹੀਂ ਹੋਵੇਗਾ।

ਹੁਣ ਇੱਕ ਅਮਰੀਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ । ਇੱਕ ਸਰਦਾਰ ਵੀਰ ਜੋ ਪੰਜਾਬ ਤੋਂ ਗਿਆ ਹੋਇਆ ਹੈ ਤੇ ਦਿਖਾ ਰਿਹਾ ਹੈ ਕਿ ਆਹ ਵੇਖੋ ਕਾਲਾ ਜਿਸਨੇ ਸਿਰ ਤੇ ਦੁਮਾਲਾ ਬੰਨਿਆ ਹੋਇਆ ਹੈ ਸਾਡੇ ਸਟੋਰ ਚ ਆਇਆ ਹੈ। ਆਪਣੇ ਸਰਦਾਰ ਜਿੱਥੇ ਸਿੱਖੀ ਤੋਂ ਭਟਕ ਰਹੇ ਨੇ ਉੱਥੇ ਹੀ ਬਾਹਰ ਦੇ ਗੋਰੇ ਤੇ ਕਾਲੇ ਸਿੱਖੀ ਨੂੰ ਅਪਣਾ ਰਹੇ ਹਨ । ਇਸ ਛੋਟੀ ਜਿਹੀ ਵੀਡੀਓ ਕਲਿੱਪ ਚ ਤੁਸੀਂ ਦੇਖ ਸਕਦੇ ਹੋ ਵੀ ਆਹ ਕਾਲੇ ਵੀਰ ਨੇ ਦੁਮਾਲਾ ਸਜਾਇਆ ਹੋਇਆ ਹੈ।

video –https://youtu.be/oWcWlEkYr8c?si=TBg0jAx9V1J4AXT1

ਹਾਂਜੀ ਇਸ ਪਿਆਰੀ ਜਿਹੀ ਪੋਸਟ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰਿਓ । ਸਤਿ ਸ਼੍ਰੀ ਅਕਾਲ !

Exit mobile version