Site icon TOP ਪੰਜਾਬ

Today Gold Silver Price: ਨਵੇਂ ਸਾਲ ਤੋਂ ਪਹਿਲਾ ਗਿਰੇ ਸੋਨੇ-ਚਾਂਦੀ ਦੇ ਦਾਮ, ਜਾਣੋ ਕੀ ਹੈ ਤਾਜਾਰੇਟ

ਖੂਬਸੂਰਤ ਕੱਪੜਿਆਂ ਦੇ ਨਾਲ-ਨਾਲ ਖੂਬਸੂਰਤ ਗਹਿਣੇ ਔਰਤਾਂ ਦੀ ਪਹਿਲੀ ਪਸੰਦ ਹਨ। ਇਸ ਕਰਕੇ ਵਿਆਹ ਦੇ ਮੌਕਿਆਂ ਤੇ ਸੋਨੇ ਦੀ ਮੰਗ ਬਹੁਤ ਹੁੰਦੀ ਹੈ।

ਇਸ ਕਰਕੇ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਅੰਨ੍ਹੇਵਾਹ ਵਿਕਰੀ ਕਾਰਨ ਸੋਮਵਾਰ ਬਾਜ਼ਾਰ ‘ਚ ਸੋਨਾ 1,150 ਰੁਪਏ ਡਿੱਗ ਕੇ 78,350 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ।

 

Exit mobile version