ਮੂਲੀ ਗਰਮ ਹੈ ਜਾਂ ਠੰਡੀ ?  ਜਾਣੋ, ਸਰਦੀਆਂ ‘ਚ ਗਲਤੀ ਨਾਲ ਵੀ ਇਸ ਸਬਜ਼ੀ ਨੂੰ ਕਿਹੜੀਆਂ ਚੀਜ਼ਾਂ ਨਾਲ ਨਹੀਂ ਖਾਣਾ ਚਾਹੀਦਾ?

ਲੋਕ ਸਰਦੀਆਂ ਵਿੱਚ ਮੂਲੀ ਦਾ ਸੇਵਨ ਇਹ ਸਮਝ ਕੇ ਕਰਦੇ ਹਨ ਕਿ ਇਹ ਸਰੀਰ ਨੂੰ ਨਿੱਘ ਪ੍ਰਦਾਨ ਕਰੇਗੀ, ਪਰ ਤੁਹਾਨੂੰ ਦੱਸ ਦੇਈਏ ਕਿ ਇਸ ਸਬਜ਼ੀ ਵਿੱਚ ਗਰਮ ਅਤੇ ਠੰਡਾ ਦੋਵੇਂ ਗੁਣ ਹੁੰਦੇ ਹਨ। ਆਯੁਰਵੈਦਿਕ ਮਾਹਿਰਾਂ ਅਨੁਸਾਰ ਮੂਲੀ ਦਾ ਗਰਮ ਪ੍ਰਭਾਵ ਹੁੰਦਾ ਹੈ ਪਰ ਜੇਕਰ ਸ਼ਾਮ ਨੂੰ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਸ ਦਾ ਠੰਢਕ…

Read More