ਹੋਣ ਵਾਲੇ ਦਾਮਾਦ ਨਾਲ ਭੱਜ ਗਈ ਮਾਂ, ਤਾਂ ਧੀ ਦਾ ਗੁੱਸਾ ਫਟਿਆ – ਕਹਿ ਦਿਤੀ ਇਹ ਗੱਲ!”

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇੱਕ ਚੌਕਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਆਪਣੇ ਹੀ ਹੋਣ ਵਾਲੇ ਜਵਾਈ ਦੇ ਨਾਲ ਘਰੋਂ ਭੱਜ ਗਈ। ਇਹ ਸਭ ਕੁਝ ਉਸ ਵੇਲੇ ਹੋਇਆ ਜਦੋ ਪਰਿਵਾਰ 16 ਅਪ੍ਰੈਲ ਨੂੰ ਆਪਣੀ ਧੀ ਦੀ ਵਿਆਹ ਦੀਆਂ ਤਿਆਰੀਆਂ ‘ਚ ਲੱਗਾ ਹੋਇਆ ਸੀ। ਜਿਸ ਨੌਜਵਾਨ ਨਾਲ ਧੀ ਦੀ ਸ਼ਾਦੀ ਹੋਣੀ ਸੀ,…

Read More