ਜਦੋ ਵਿਚਾਰੀ ਧੀ ਕਹਿੰਦੀ AC ਬਹੁਤ ਮਹਿੰਗਾ ਆਉਂਦਾ PAPA ਅਸੀ ਪੱਖਾਂ ਹੀ ਲਾ ਲਾਵਾਂਗੇ
ਜਿੰਨੀ ਜਿਆਦਾ ਗਰਮੀ ਵੱਧ ਚੁੱਕੀ ਹੈ ਨਾ ਹਰ ਕੋਈ ਚਾਹੁੰਦਾ ਹੈ ਕਿ ਸਾਡੇ ਘਰ AC ਲੱਗੇ ਬਹੁਤ ਸਾਰੇ ਲੋਕਾਂ ਨੇ ਅੱਜ ਦੇ ਟਾਈਮ ਚ AC ਲਵਾ ਲਿਆ ਹੈ ਪਰ ਕਈ ਲੋਕ ਅਜਿਹੇ ਵੀ ਆ ਜੋ AC ਅਫੋਰਡ ਨਹੀਂ ਕਰਦੇ ਇੱਥੇ ਤੱਕ ਕਿ ਉਹਨਾਂ ਨੇ ਕੂਲਰ ਵੀ ਨਹੀਂ ਲਵਾਏ ਹੋਏ ਬਸ ਪੱਖੇ ਦੇ ਸਹਾਰੇ ਹੀ ਜ਼ਿੰਦਗੀ…