29 ਫੁੱਟ ਮਾਰਿਆ Jump 🫵Long Jump World Record
ਕੀ ਤੁਹਾਨੂੰ ਪਤਾ ਕਿ ਇਸ ਦੁਨੀਆਂ ਤੇ ਸਭ ਤੋਂਵੱਧ ਕਿਹੜਾ ਇਨਸਾਨ ਉੱਡਿਆ ਸੀ? ਓਹੋ ਭਾਊ ਆਪਾਂਗੱਲ ਕਰਦੇ ਪਏ ਆਂ ਕਿ ਇਸ ਦੁਨੀਆਂ ਤੇ ਸਭ ਤੋਂਜਿਆਦਾ ਵੱਡਾ ਲੌਂਗ ਜੰਪ ਕਿਸ ਨੇ ਮਾਰਿਆ ਇਹੋਜਿਹੀਆਂ ਵੀਡੀਓ ਵੀ ਦੇਖ ਲਿਆ ਕਰੋ ਐਵੇਂ ਹੋਰ ਹੀਨਾ ਰੀਲਾਂ ਜਿਹੀਆਂ ਦੇਖਦੇ ਰਿਹਾ ਕਰੋ। ਸਾਲ ਸੀ1991 ਟੋਕਿਓ ਦੇ ਮੈਦਾਨ ਚ ਇੱਕ ਸ਼ੇਰ ਗੱਜ ਰਿਹਾਸੀ …