Sidhu Moosewala ਦੇ ਗਾਣੇ ਦਾ ਪਿਆ ਗੁਰੂ ਰੰਧਾਵਾ ਨਾਲ ਪੰਗਾ 🔥

ਸਿੱਧੂ ਮੂਸੇਵਾਲਾ ਪੂਰੀ ਦੁਨੀਆਂ ਦਾ ਅਜਿਹਾ ਗਾਇਕ ਹੋ ਕੇਗਿਆ ਹੈ ਜੋ ਸਿਵਿਆਂ ਚੋਂ ਵੀ ਬੋਲਦਾ ਪਿਆ ਹੈ ਤੇਸਿਵਿਆਂ ਚੋਂ ਵੀ ਰਿਕਾਰਡ ਤੋੜਦਾ ਪਿਆ ਹੈ ਜਿਵੇਂਕਿ ਸਿੱਧੂ ਮੂਸੇਵਾਲੇ ਦੇ ਬਾਪੂ ਜੀ ਨੇਕਿਹਾ ਸੀ ਜੇ ਕਿਸੇ ਨੂੰ ਵਹਿਮ ਤਾਂ ਦੇਖ ਲਏਬਰਾਬਰ ਗਾਣਾ ਛੱਡ ਕੇ. Video – https://youtube.com/shorts/0r4UZKtjboA?feature=share ਪੰਜਾਬੀ ਇੰਡਸਟਰੀ ਦਾ ਗਾਇਕਗੁਰੂ ਰੰਧਾਵਾ ਜੋ ਬਾਲੀਵੁੱਡ ਵਿੱਚ ਵੀਕਾਫੀ ਮਸ਼ਹੂਰ…

Read More

ਕੌਣ ਹੈ Sabba Singer – BIOGRAPHY

ਨੀ ਮੈਂ ਕਰਕੇ ਫਲਾਈ ਆਵਾਂ ਜਿਵੇਂ ਹੀ ਸੱਬੇ ਦਾ ਇਹ ਸੌਂਗ ਫਲਾਈ ਹੋਇਆ ਤਿਵੇਂ ਹੀ ਸੱਭਾ ਵੀ ਪੰਜਾਬੀ ਇੰਡਸਟਰੀ ਚ ਫਲਾਈ ਕਰਨ ਲੱਗਾ। ਸੋ ਆਖਿਰ ਕਿਵੇਂ ਬਣਿਆ ਸੱਬਾ ਗਾਇਕ ਕਿਵੇਂ ਗਰੀਬੀ ਦੀ ਧੌਣ ਭੰਨੀ ਕਿੱਥੇ ਦਾ ਇਹ ਸੱਬਾ ਤੇ ਕਿਵੇਂ ਦੇ ਸੀ ਘਰ ਦੇ ਹਾਲਾਤ ਇਹ ਸਾਰੀ ਗੱਲਬਾਤ ਅੱਜ ਇਸ ਵੀਡੀਓ ਚ ਕਰਾਂਗੇ।   ਸੱਬੇ ਦਾ…

Read More