“ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਇਤਿਹਾਸਕ ਫੈਸਲਾ – ਹੁਣ ਹਰ ਦਫ਼ਤਰ ‘ਚ ਸੁਣੀ ਜਾਵੇਗੀ ਔਰਤ ਦੀ ਅਵਾਜ਼”

ਇਹ ਉਹ ਪੰਜਾਬ ਹੈ, ਜਿੱਥੇ ਮਾਂ ਧੀ ਨੂੰ ਰੱਬ ਮੰਨਿਆ ਜਾਂਦਾ ਹੈ। ਜਿੱਥੇ ਔਰਤ ਸਿਰਫ ਘਰ ਦੀ ਰੋਸ਼ਨੀ ਨਹੀਂ, ਸੂਬੇ ਦਾ ਭਵਿੱਖ ਰਚਨ ਵਾਲੀ ਸ਼ਕਤੀ ਵੀ ਹੈ। ਹੁਣ ਇਹੀ ਸ਼ਕਤੀ ਹਕੀਕਤ ਬਣਕੇ ਸਰਕਾਰੀ ਦਫ਼ਤਰਾਂ ‘ਚ ਆਪਣਾ ਹੱਕ ਲੈਣ ਆ ਰਹੀ ਹੈ। ਪੰਜਾਬ ਸਰਕਾਰ ਨੇ ਇਕ ਇਤਿਹਾਸਕ ਕਦਮ ਚੁੱਕਦਿਆਂ “ਪੰਜਾਬ ਸਿਵਲ ਸੇਵਾਵਾਂ (ਔਰਤਾਂ ਲਈ ਅਸਾਮੀਆਂ ‘ਚ…

Read More