ਗੁਰਦਾਸਪੁਰ ਪੁਰਾਣਾ ਸ਼ਾਲਾ ਚੌਂਕੀਦਾਰ ਨੂੰ ਗੱਟਰ ਚ ਸੁੱਟ ਗਏ ਚੋਰ ਤੇ ਫਿਰ ਲੁੱਟੇ
ਗੁਰਦਾਸਪੁਰ–ਮੁਕੇਰੀਆਂ ਮੁੱਖ ਮਾਰਗ ‘ਤੇ ਸਥਿਤ ਪੁਰਾਣਾ ਸ਼ਾਲਾ ਚੌਂਕ ਵਿਖੇ ਇਕ ਸੁਨਿਆਰੇ ਦੀ ਦੁਕਾਨ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਤਾਇਨਾਤ ਚੌਂਕੀਦਾਰ ਨੂੰ ਕਾਬੂ ਕਰਕੇ ਇਕ ਗੱਟਰ ਵਿਚ ਸੁੱਟ ਦਿੱਤਾ ਗਿਆ।ਦੁਕਾਨ ਵਿਚੋਂ ਲਗਭਗ ਸਾਢੇ ਤਿੰਨ ਕਿੱਲੋ ਚਾਂਦੀ, 12 ਮੁੰਦਰੀਆਂ, ਢਾਈ ਤੋਲੇ ਸੋਨਾ, ਬੱਚਿਆਂ…