ਆਉਣ ਵਾਲੇ ਦਿਨਾਂ ਚ ਮੌਸਮ ਬਹੁਤ ਖਰਾਬ ਹੋ ਸਕਦਾ ਹੈ – ਆਵੇਗਾ ਹਨੇਰੀ ਤੂਫਾਨ

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਲੰਧਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੋਂ ਲੈ ਕੇ ਮੁੱਖ ਹਾਈਵੇਅ ਤੱਕ ਹਰ ਪਾਸੇ ਧੁੰਦ ਦੀ ਚਾਦਰ ਛਾਈ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਵਾਜਾਈ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸਮੇਂ ਵਿਜ਼ੀਬਿਲਟੀ ਕਾਫੀ ਘੱਟ…

Read More

ਜ਼ਿਲਾਂ ਗੁਰਦਾਸਪੁਰ ਚ ਕੱਲ ਸਰਕਾਰੀ ਛੁੱਟੀ

ਮਹਾਨ ਤਪਸਵੀ ਯੋਗਰਾਜ ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਜੀ ਦੀ 671ਵੀਂ ਜਯੰਤੀ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ 20 ਜਨਵਰੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਹਰ ਸਾਲ ਇਹ ਪਾਵਨ ਦਿਹਾੜਾ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਸਬੰਧੀ ਹਲਕਾ…

Read More

ਬਠਿੰਡਾ ਜਾਣ ਵਾਲੀ ਬੱਸ ਬਣੀ ਅੱਗ ਦਾ ਗੋਲਾ

ਵੀਰਵਾਰ ਦੁਪਹਿਰ ਚੰਡੀਗੜ੍ਹ ਤੋਂ ਬਠਿੰਡਾ ਵੱਲ ਜਾ ਰਹੀ ਇੱਕ ਪ੍ਰਾਈਵੇਟ ਸਲੀਪਰ ਔਰਬਿਟ ਬੱਸ ਇੱਕ ਵੱਡੇ ਹਾਦਸੇ ਤੋਂ ਬਚ ਗਈ। ਪਿੰਡ ਚੰਨੋਂ ਦੇ ਨੇੜੇ ਹਾਈਵੇਅ ‘ਤੇ ਦੌੜ ਰਹੀ ਬੱਸ ਵਿੱਚ ਅਚਾਨਕ ਅੱਗ ਲੱਗ ਗਈ, ਪਰ ਬੱਸ ਸਟਾਫ ਦੀ ਚੁਸਤ ਕਾਰਵਾਈ ਨੇ ਲਗਭਗ 40 ਯਾਤਰੀਆਂ ਦੀ ਜਾਨ ਬਚਾ ਲਈ। ਡਰਾਈਵਰ ਮੁਤਾਬਕ, ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆ…

Read More