ਪ੍ਰੇਮੀ ਦੀ ਲਾਸ਼ ਨਾਲ ਕਰਵਾਇਆ ਕੁੜੀ ਨੇ ਵਿਆਹ
ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਕਤਲ ਸਾਹਮਣੇ ਆਇਆ ਹੈ, ਜਿੱਥੇ 20 ਸਾਲਾ ਸਕਸ਼ਮ ਟੇਟ ਨੂੰ ਉਸਦੀ ਪ੍ਰੇਮਿਕਾ ਦੇ ਪਰਿਵਾਰ ਨੇ ਜਾਤੀ ਅੰਤਰ ਵਾਲੇ ਰਿਸ਼ਤੇ ਦਾ ਵਿਰੋਧ ਕਰਦੇ ਹੋਏ ਬੇਰਹਿਮੀ ਨਾਲ ਮਾਰ ਦਿੱਤਾ। ਤਿੰਨ ਸਾਲਾਂ ਤੋਂ ਚੱਲਦਾ ਆ ਰਿਹਾ ਸਕਸ਼ਮ ਤੇ ਆਂਚਲ ਦਾ ਰਿਸ਼ਤਾ ਹਾਲ ਹੀ ਵਿੱਚ ਉਸਦੇ ਪਰਿਵਾਰ ਦੇ ਦਬਾਅ…