ਦੁਨੀਆਂ ਦਾ ਅਜਿਹਾ ਸ਼ਹਿਰ ਜਿੱਥੇ ਨਹੀਂ ਖਾਂਦਾ ਕੋਈ ਮਾਸ
ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਇਕ ਛੋਟਾ ਜਿਹਾ ਸ਼ਹਿਰ ਹੈ — ਪਾਲਿਤਾਣਾ। ਪਰ ਇਹ ਸ਼ਹਿਰ ਆਪਣੇ ਅੰਦਰ ਇੱਕ ਵੱਡੀ ਇਤਿਹਾਸਕ ਤੇ ਧਾਰਮਿਕ ਕਹਾਣੀ ਲੁਕਾਈ ਬੈਠਾ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿੱਥੇ ਮਾਸ, ਮੱਛੀ, ਅੰਡਾ ਅਤੇ ਮਾਸਾਹਾਰੀ ਭੋਜਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਪਰ ਇਹ ਕੰਮ ਕਿਵੇਂ ਹੋਇਆ? ਆਓ ਤੁਸੀਂ ਵੀ ਸੁਣੋ…