
ਟ੍ਰੇਨ ‘ਚ ਕੀਤਾ ਇਹ ਕੰਮ ਤਾਂ ਹੋ ਜਾਵੇਗੀ 1 ਸਾਲ ਦੀ ਸਜ਼ਾ – ਜਾਣੋ ਇਹ ਨਿਯਮ, ਨਹੀਂ ਤਾਂ ਪੱਛਤਾਉਣਾ ਪੈ ਸਕਦਾ ਹੈ
ਭਾਰਤੀ ਰੇਲਵੇ ਹਰ ਰੋਜ਼ ਲੱਖਾਂ ਨਹੀਂ, ਕਰੋੜਾਂ ਲੋਕਾਂ ਦੀ ਯਾਤਰਾ ਦਾ ਸਾਧਨ ਬਣੀ ਹੋਈ ਹੈ। ਇਹੀ ਵਜ੍ਹਾ ਹੈ ਕਿ ਇਸਨੂੰ ਦੇਸ਼ ਦੀ “ਜੀਵਨ ਰੇਖਾ” ਕਿਹਾ ਜਾਂਦਾ ਹੈ। ਪਰ ਟ੍ਰੇਨ ਰਾਹੀਂ ਯਾਤਰਾ ਕਰਦੇ ਹੋਏ ਸਿਰਫ਼ ਟਿਕਟ ਲੈਣੀ ਹੀ ਕਾਫੀ ਨਹੀਂ, ਸਗੋਂ ਰੇਲਵੇ ਦੇ ਨਿਯਮਾਂ ਦੀ ਜਾਣਕਾਰੀ ਅਤੇ ਪਾਲਣਾ ਵੀ ਜ਼ਰੂਰੀ ਹੈ। ਕਈ ਵਾਰ ਲੋਕ ਛੋਟੀ ਜਿਹੀ…