ਅਨੋਖਾ ਮਾਮਲਾ: ਮਹਿਲਾ ਨੂੰ ਹੋਏ ਜੁੜਵਾ ਬੱਚੇ, ਦੋਵਾਂ ਦੇ ਪਿਤਾ ਨਿਕਲੇ ਵੱਖ-ਵੱਖ ਮਰਦ, ਇੱਕੋ ਰਾਤ ਬਣਾਏ ਸੀ ਦੋਵਾਂ ਨਾਲ ਸੰਬੰਧ
ਗੋਇਆਸ ਰਾਜ ਦੇ ਮਿਨੇਰੋਸ ਸ਼ਹਿਰ ਦਾ ਮਾਮਲਾ ਇੱਥੇ ਇੱਕ 19 ਸਾਲ ਦੀ ਮਹਿਲਾ ਨੇ ਕੁਝ ਸਮਾਂ ਪਹਿਲਾਂ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਜਦੋਂ ਇਹ ਬੱਚੇ 8 ਮਹੀਨੇ ਦੇ ਹੋਏ, ਤਾਂ ਉਨ੍ਹਾਂ ਦਾ ਡੀਐਨਏ ਟੈਸਟ ਕਰਵਾਇਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਇੱਕ ਬੱਚੇ ਦਾ ਡੀਐਨਏ ਉਸਦੇ ਪਿਤਾ ਨਾਲ ਮੇਲ ਖਾ ਗਿਆ, ਪਰ ਦੂਜੇ ਬੱਚੇ…