“ਗੌਰ ਨਾਲ ਵੇਖੋ… ਇਹ ਹਨ ਪਹਿਲਗਾਮ ਹਮਲੇ ਦੇ ਜ਼ਿੰਮੇਵਾਰ!”
ਪਹਿਲਗਾਮ ‘ਚ ਹੋਇਆ ਕਹਿਰ: 26 ਬੇਗੁਨਾਹ ਲੋਕਾਂ ਦੀ ਜਾਨ ਲੈ ਗਿਆ ਦਰਿੰਦਗੀ ਭਰਿਆ ਅੱਤਵਾਦੀ ਹਮਲਾ ਜੰਮੂ ਕਸ਼ਮੀਰ ਦੀ ਸੁੰਦਰ ਵਾਦੀ ਪਹਿਲਗਾਮ, ਜੋ ਸਦਾ ਆਪਣੀ ਖੂਬਸੂਰਤੀ, ਸ਼ਾਂਤੀ ਅਤੇ ਕੁਦਰਤੀ ਨਜ਼ਾਰਿਆਂ ਲਈ ਮਸ਼ਹੂਰ ਰਹੀ ਹੈ, ਮੰਗਲਵਾਰ ਨੂੰ ਅਚਾਨਕ ਗੋਲੀਬਾਰੀ ਦੀਆਂ ਗੂੰਜਦੀਆਂ ਆਵਾਜ਼ਾਂ ਨਾਲ ਕੰਬ ਗਈ। ਦੁਪਹਿਰ ਲੱਗਭਗ 2.30 ਵਜੇ, ਜਦੋਂ ਬੈਸਰਨ ਘਾਟੀ ਵਿਚ ਸੈਲਾਨੀ ਆਪਣੇ ਪਰਿਵਾਰਾਂ ਨਾਲ…