Headlines

ਮਾਰਿਆ ਗਿਆ ਇਰਾਨ ਦਾ ਰਾਜਾ ਖਾਮੇਨੀ 🙏

ਈਰਾਨ ਦੇ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਵਿੱਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਮੌਤ ਹੋ ਗਈ ਹੈ। ਐਤਵਾਰ ਸਵੇਰੇ ਈਰਾਨ ਦੇ ਸਰਕਾਰੀ ਪ੍ਰਸਾਰਕ IRIB ਨੇ ਰਿਪੋਰਟ ਦਿੱਤੀ ਕਿ ਸੁਪਰੀਮ ਲੀਡਰ ਸ਼ਹੀਦ ਹੋ ਗਏ ਹਨ। ਈਰਾਨ ਦੀਆਂ ਤਸਨੀਮ ਅਤੇ ਫਾਰਸ ਨਿਊਜ਼ ਏਜੰਸੀਆਂ ਨੇ ਵੀ ਖਮੇਨੇਈ ਦੀ ਮੌਤ ਦੀ…

Read More