ਪਹਿਲਾਂ ਕਰੋਨਾ, ਹੁਣ HMPV… ਚੀਨ ਤੋਂ ਦੁਨੀਆ ਵਿੱਚ ਨਵਾਂ Virus
ਹੁਣ ਚੀਨ ਵਿੱਚ ਇੱਕ ਨਵਾਂ ਵਾਇਰਸ HMPV ਆ ਗਿਆ ਹੈ। ਇਸ ਤੋਂ ਪਹਿਲਾਂ ਕਰੀਬ 5 ਸਾਲ ਪਹਿਲਾਂ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਸੀ। ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ‘ਲਾਕ’ ਅਤੇ ‘ਡਾਊਨ’ ਕਰ ਦਿੱਤਾ ਸੀ। ਇਸ ਪ੍ਰਕੋਪ ਕਾਰਨ ਲਗਭਗ 71 ਲੱਖ ਲੋਕਾਂ ਦੀ ਮੌਤ ਹੋ ਗਈ ਸੀ।…