Sonam Bajwa ਤੇ G KHAN ਦੀ kiss ਦਾ ਸੱਚ
ਸੋਨਮ ਬਾਜਵਾ ਅਤੇ ਜੀ ਖਾਨ ਇਕੱਲੇ ਨਹੀਂ ਬਲਕਿ ਹੋਰ ਵੀ ਬੜੇ ਜਿਆਦਾ ਫੇਮਸ ਬੰਦੇ ਨੇ ਜਿਨਾਂ ਨਾਲ ਇਹ ਕੰਮ ਹੋ ਰਿਹਾ ਜਿਵੇਂ ਕਿ ਜਿਹੜਾ ਬੰਦਾ ਥੋੜਾ ਮਸ਼ਹੂਰ ਹੁੰਦਾ ਚਰਚਾ ਚ ਹੁੰਦਾ ਉਹਦੀ ਇਸ ਤਰ੍ਹਾ AI ਨਾਲ ਵੀਡੀਓ ਬਣਾ ਦਿੰਦੇ ਆ, ਜਿਵੇਂ ਕਿ ਆ ਵੇਖੋ ਸੋਨਮ ਬਾਜਵਾ ਤੇ ਜੀ ਖਾਨ ਦੀ ਕਿਸੇ ਨੇ AI ਨਾਲ ਐਡਿਟ…