
Duplicate EGG 🥚 ਨਕਲੀ ਆਂਡੇ ਖਾਣ ਦੇ ਨੁਕਸਾਨ
Iਨਕਲੀ ਅੰਡੇ ਕੀ ਹਨ? ਅੱਜ-ਕੱਲ੍ਹ ਬਾਜ਼ਾਰ ‘ਚ ਨਕਲੀ ਅੰਡੇ ਮਿਲਦੇ ਹਨ, ਜੋ ਬਿਲਕੁਲ ਅਸਲੀ ਅੰਡੇ ਵਰਗੇ ਦਿਸਦੇ ਹਨ। ਪਰ ਇਹ ਜੈਲੇਟਿਨ, ਨਕਲੀ ਰੰਗ ਅਤੇ ਕੋਗੁਲੈਂਟਸ ਵਰਗੇ ਰਸਾਇਣਕ ਅਤੇ ਸਿੰਥੈਟਿਕ ਤੱਤਾਂ ਤੋਂ ਬਣੇ ਹੁੰਦੇ ਹਨ। ਇਹ ਨਕਲੀ ਅੰਡੇ ਅਸਲੀ ਅੰਡੇ ਵਰਗੇ ਲੱਗ ਸਕਦੇ ਹਨ, ਪਰ ਇਨ੍ਹਾਂ ਵਿੱਚ ਅਸਲੀ ਅੰਡੇ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ ਹਨ। ਇਸ…