Bathinda Accident – ਕੌਣ ਸੀ ਡਰਾਈਵਰ ਬਾਬਾ ਬਲਕਾਰ ਸਿੰਘ – Biography
ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਮਾੜੀ ਖਬਰ ਆਉਂਦੀ ਹੈ ਕਿ ਬਠਿੰਡਾ ਵਿੱਚ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ । ਜਿਸ ਵਿੱਚ ਕਈ ਜਾਨਾਂ ਚਲੀਆਂ ਗਈਆਂ । ਇਸ ਘਟਨਾ ਤੋਂ ਬਾਅਦ ਹਰ ਇੱਕ ਦੀਆਂ ਅੱਖਾਂ ‘ਚ ਹੰਝੂ ਸੀ। ਘਟਨਾ ਤਲਵੰਡੀ ਸਾਬੋ ਵਿਖੇ ਸ਼ੁਕਰਵਾਰ ਨੂੰ ਹੋਈ । ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਗੰਦੇ ਪਾਣੀ ਵਾਲੇ…