ਮੈਲਬੌਰਨ ‘ਚ ਟਰੱਕ ਹਾਦਸਾ — ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ‘ਚ ਹੋਏ ਇਕ ਦਰਦਨਾਕ ਹਾਦਸੇ ਨੇ ਪੰਜਾਬ ਦੇ ਇਕ ਪਰਿਵਾਰ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ। ਪਿੰਡ ਬਰਾੜ ਤੋਂ ਸੰਬੰਧਤ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਦੀ ਟਰੱਕ ਹਾਦਸੇ ‘ਚ ਮੌਤ ਹੋ ਗਈ। ਹਰਨੂਰ ਸਿੰਘ 2018 ‘ਚ ਆਪਣੇ ਸੁਪਨੇ ਲੈ ਕੇ ਆਸਟ੍ਰੇਲੀਆ ਗਿਆ ਸੀ। ਕਈ ਮੁਸ਼ਕਿਲਾਂ ਅਤੇ ਧੱਕੇ ਖਾ ਕੇ ਉਹ…