
ਅਫਰੀਕਾ ਚ ਕੀੜੇ ਖਾਂ ਰਹੇ ਲੋਕਾਂ ਦੀ ਕੀਤੀ ਖਾਲਸਾ ਐਡ ਨੇ ਮਦਦ
2 ਵਕਤ ਦੀ ਰੋਟੀ ਨਸੀਬ ਨਾ ਹੋਣ ਕਾਰਨ ਇਸ ਪਿੰਡ ਦੇ ਬੱਚੇ ਜਮੀਨ ਵਿੱਚੋ ਪੈਦਾ ਹੋਏ ਕੀੜੇ ਮਕੌੜਿਆਂ ਨੂੰ ਖਾ ਕੇ ਗੁਜ਼ਾਰਾ ਕਰਦੇ ਨੇ ਇਹ ਜਗ੍ਹਾ ਹੈ ਅਫਰੀਕਾ ਦੇ ਮੁਲਕ ਮਿਲਾਵੀ ਦੇ ਪਿੰਡ ਮਚਿੰਗਾ ਦੀ ਜੋ ਕਿ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਰੀਬ ਮੁਲਕਾਂ ਵਿੱਚੋਂ ਇੱਕ ਹੈ। ਇਸ ਪਿੰਡ ਵਿੱਚ ਗਰੀਬੀ ਇਨੀ ਜ਼ਿਆਦਾ ਹੈ ਕਿ…