
Mitali ਕੇਸ ਚ ਨੇਪਾਲ ਸਰਹੱਦ ਤੋਂ 3 ਹੋਰ ਸ਼ੱਕੀ ਕਾਬੂ
ਪੰਚਕੂਲਾ ਦੇ ਇੱਕ ਆਈਟੀ ਪਾਰਕ ਵਿੱਚ ਕੰਮ ਕਰਨ ਵਾਲੀ ਮਿਤਾਲੀ ਤਿੰਨ ਦਿਨਾਂ ਬਾਅਦ ਬਨੂੜ ਦੇ ਇੱਕ ਨਾਲੇ ਵਿੱਚੋਂ ਮ੍ਰਿਤਕ ਪਾਈ ਗਈ। ਜਿਵੇਂ ਹੀ ਮਿਤਾਲੀ ਦੀ ਲਾਸ਼ ਡੇਰਾਬੱਸੀ ਹਸਪਤਾਲ ਤੋਂ ਪਹੁੰਚੀ, ਜ਼ੀਰਕਪੁਰ ਵਿੱਚ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਈ ਭੀੜ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਦੇ ਅਨੁਸਾਰ, ਚਾਰ ਆਦਮੀਆਂ ਨੇ ਮਿਤਾਲੀ ਨੂੰ ਅਗਵਾ…