
ਪਤਨੀ ਨਹੀਂ ਹੋ ਰਹੀ ਸੀ ਪ੍ਰੇਗਨੈਂਟ; ਪਤੀ ਨੇ ਕਰਵਾਇਆ ਟੈਸਟ, ਰਿਪੋਰਟ ਵੇਖ ਉੱਡ ਗਏ ਹੋਸ਼ – ਜਾਣੋ ਪੂਰਾ ਮਾਮਲਾ
ਅਹਿਮਦਾਬਾਦ, ਗੁਜਰਾਤ ਤੋਂ ਇੱਕ ਦਰਦ ਭਰੀ ਕਹਾਣੀ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਪਤੀ ਨੇ ਆਪਣੀ ਪਤਨੀ ਵਿਰੁੱਧ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਮਾਮਲਾ ਸਿਰਫ਼ ਇਕ ਤਰਫਾ ਇਲਜ਼ਾਮ ਨਹੀਂ, ਸਗੋਂ ਦੋ ਪਰਿਵਾਰਾਂ ਦੇ ਭਰੋਸੇ, ਵਿਅਹਿਕ ਜੀਵਨ ਅਤੇ ਸੰਘਰਸ਼ਾਂ ਨਾਲ ਜੁੜੀ ਗੁੰਝਲਦਾਰ ਹਕੀਕਤ ਵੀ ਹੈ। ਇਹ ਮਾਮਲਾ ਸਰਖੇਜ ਇਲਾਕੇ ਨਾਲ ਜੁੜਿਆ ਹੋਇਆ ਹੈ। ਮਈ…