Good Health ਇੱਕ ਵਾਰ ਆਹ ਕੰਮ ਕਰ ਲਉ ਸਿਹਤ ਰਹੇਗੀ ਫਿੱਟ
ਘਿਓ ਦੀਆਂ ਕੁਝ ਬੂੰਦਾਂ ਅੱਖਾਂ ਦੇ ਥੱਲੇ ਲਗਾਉਣ ਦੇ ਨਾਲ ਡਾਰਕ ਸਰਕਲ ਦੀ ਸਮੱਸਿਆ ਚਲੀ ਜਾਂਦੀ ਹੈ ਹਰ ਰੋਜ਼ ਇੱਕ ਸੇਬ ਖਾਣ ਦੇ ਨਾਲ ਸਰੀਰ ਦੇ ਅੰਦਰ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਇਸ ਦੇ ਨਾਲ ਹੱਡੀਆਂ ਦੇ ਨਾਲ ਨਾਲ ਮਸਲ ਵੀ ਮਜਬੂਤ ਹੁੰਦੇ ਨੇ ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਪੋਹੇ ਦੇ ਨਾਲ ਕਰਦੇ ਹੋ…