
ਆਹ ਦੇਖੋ ਅੰਨੇ ਪੁੱਤ ਨਾਲ ਮਾਂ ਨੇ ਕੀ ਕੀਤਾ
ਇੱਕ ਪਿੰਡ ਵਿੱਚ ਮੋਨੀਕਾ ਨਾਂ ਦੀ ਮਾਂ ਰਹਿੰਦੀ ਸੀ। ਮੋਨੀਕਾ ਦੀ ਨਵਜੰਮੀ ਔਲਾਦ “ਲੋਵੀ” ਸੀ। ਜਨਮ ਤੋਂ ਹੀ ਲੋਵੀ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਸਨ। ਡਾਕਟਰਾਂ ਨੇ ਕਿਹਾ ਕਿ ਲੋਵੀ ਜ਼ਿੰਦਗੀ ਭਰ ਕੁਝ ਵੀ ਨਹੀਂ ਵੇਖ ਸਕੇਗਾ। ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਆਪਣੇ ਨੰਨੇ ਜਿਹੇ ਪੁੱਤਰ ਨੂੰ ਹੱਥੀਂ ਫੜਕੇ ਕਹਿੰਦੀ: “ਮੈਂ ਰੱਬ…