8 ਸਾਲ ਰੱਖਣ ਤੋਂ ਬਾਅਦ ਮਾਲਕਣ ਗਈ ਕੁੱਤੇ ਨੂੰ ਦੂਰ ਛੱਡਣ
ਯਾਰੋ ਇਸ ਦੁਨੀਆਂ ਤੇ ਜਾਨਵਰ ਤੋਂ ਵੱਧ ਸਿਆਣਾ ਕੋਈ ਨਹੀਂ ਆ ਤੇ ਇਸ ਦੇ ਨਾਲੋਂ ਵਫਾਦਾਰ ਵੀ ਕੋਈ ਨਹੀਂ ਆ ਇੱਥੇ ਇਨਸਾਨ ਇਨਸਾਨ ਨੂੰ ਧੋਖਾ ਦੇ ਦਿੰਦਾ ਹੈ ਬਦਲ ਜਾਂਦਾ ਹੈ ਪੈਸਾ ਦੇਖ ਕੇ ਜਾਂ ਕਿਸੇ ਹੋਰ ਮੌਕੇ ਤੇ ਪਰ ਜਾਨਵਰ ਕਦੇ ਮਾਲਕ ਨੂੰ ਧੋਖਾ ਨਹੀਂ ਦਿੰਦਾ ਆਹ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ…