ਮੁਜ਼ਫ਼ਫ਼ਰਨਗਰ ਕੌਫੀ ਮਾਮਲਾ: ਪਤਨੀ ‘ਤੇ ਜ਼ਹਿਰ ਦੇਣ ਦਾ ਦੋਸ਼ ਜਾਂ ਇੱਕ ਸਾਜ਼ਿਸ਼?
ਉੱਤਰ ਪ੍ਰਦੇਸ਼ ਦੇ ਮੁਜ਼ਫ਼ਫ਼ਰਨਗਰ ਵਿੱਚ ਇੱਕ ਚੌਕਾਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਅਨੁਜ ਸ਼ਰਮਾ ਦੀ ਪਤਨੀ ਪਿੰਕੀ ‘ਤੇ ਆਪਣੇ ਹੀ ਪਤੀ ਨੂੰ ਕੌਫੀ ਵਿੱਚ ਜ਼ਹਿਰ ਦੇਣ ਦਾ ਦੋਸ਼ ਲੱਗਾ। ਪਰ ਹੁਣ ਇਹ ਮਾਮਲਾ ਇੱਕ ਨਵੇਂ ਮੋੜ ‘ਤੇ ਪਹੁੰਚ ਗਿਆ ਹੈ, ਜਦੋਂ ਪਿੰਕੀ ਨੇ ਵੀਡੀਓ ਜ਼ਰੀਏ ਆਪਣਾ ਪੱਖ ਰੱਖਦਿਆਂ ਨਵੇਂ ਖੁਲਾਸੇ ਕੀਤੇ। “ਮੇਰਾ ਪਤੀ ਨਾਮਰਦ ਹੈ,”…