ਪੰਜਾਬੀ ਸਾਡੇ ਪੂਰੀ ਹੀ ਦੁਨੀਆਂ ਚ ਛਾਏ ਪਏ ਆ ਕੋਈ ਮੁਲਕ ਅਜਿਹਾ ਨਹੀਂ ਹੋਵੇਗਾ ਜੋ ਪੰਜਾਬ ਨੂੰ ਨਹੀਂ ਜਾਣਦਾ ਜੋ ਪੰਜਾਬੀਆਂ ਨੂੰ ਨਹੀਂ ਜਾਣਦਾ ਪੰਜਾਬੀਆਂ ਦਾ ਮਿਊਜਿਕ ਪੰਜਾਬੀਆਂ ਦਾ ਲੰਗਰ ਪੰਜਾਬੀਆਂ ਦਾ ਸੁਭਾਅ ਹਰ ਜਗ੍ਹਾ ਫੇਮਸ ਹੈ

Video – https://youtu.be/65sXNoQXXhU
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਿਮਾਚਲ ਵਾਲੇ ਸਾਡੇ ਪੰਜਾਬ ਚ ਬਹੁਤ ਜਿਆਦਾ ਆਉਂਦੇ ਨੇ ਕਈ Study ਕਰਦੇ ਨੇ ਕਈ ਨੌਕਰੀ ਕਰਦੇ ਹਨ ਹਾਲ ਹੀ ਵਿੱਚ ਹਿਮਾਚਲ ਦੀ ਇੱਕ ਕੁੜੀ ਦਾ ਪੋਡਕਾਸਟ ਚਲਦਾ ਪਿਆ ਸੀ ਜੋ ਪੰਜਾਬੀਆਂ ਦੀ ਤਰੀਫਾਂ ਕਰਦੀ ਪਈ ਸੀ ਕਹਿੰਦੀ ਪਈ ਕਿ ਮੈਨੂੰ ਪੰਜਾਬ ਦੇ ਮੁੰਡੇ ਪਸੰਦ ਆ ਕਿਉਂਕਿ ਇਹ ਬਹੁਤ ਹੀ ਦਲੇਰ ਤੇ ਅਣਖ ਵਾਲੇ ਹੁੰਦੇ ਆ

ਬਹੁਤ ਸਾਰੀਆਂ ਹਿਮਾਚਲ ਦੀਆਂ ਕੁੜੀਆਂ ਚਾਹੁੰਦੀਆਂ ਨੇ ਉਹ ਪੰਜਾਬ ਦੇ ਮੁੰਡੇ ਨਾਲ ਵਿਆਹ ਕਰਵਾਉਣ.

Video – https://youtu.be/65sXNoQXXhU
