ਜਿੰਨੀ ਜਿਆਦਾ ਗਰਮੀ ਵੱਧ ਚੁੱਕੀ ਹੈ ਨਾ ਹਰ ਕੋਈ ਚਾਹੁੰਦਾ ਹੈ ਕਿ ਸਾਡੇ ਘਰ AC ਲੱਗੇ ਬਹੁਤ ਸਾਰੇ ਲੋਕਾਂ ਨੇ ਅੱਜ ਦੇ ਟਾਈਮ ਚ AC ਲਵਾ ਲਿਆ ਹੈ ਪਰ ਕਈ ਲੋਕ ਅਜਿਹੇ ਵੀ ਆ ਜੋ AC ਅਫੋਰਡ ਨਹੀਂ ਕਰਦੇ ਇੱਥੇ ਤੱਕ ਕਿ ਉਹਨਾਂ ਨੇ ਕੂਲਰ ਵੀ ਨਹੀਂ ਲਵਾਏ ਹੋਏ ਬਸ ਪੱਖੇ ਦੇ ਸਹਾਰੇ ਹੀ ਜ਼ਿੰਦਗੀ ਕੱਟਦੇ ਆ ਪਰ ਹਰ ਇੱਕ ਦੇ ਮਨ ਚ ਆਉਂਦਾ ਹੈ ਕਿ ਉਹ AC ਲਵਾਵੇ।

ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਇੱਕ ਨੰਨੀ ਜਿਹੀ ਧੀ ਦਾ ਜੋ ਕਹਿੰਦੀ ਪਈ ਏ ਕਿੰਨੀ ਗਰਮੀ ਆ ਪਰ ਧੀ ਇਹ ਨਹੀਂ ਕਹਿੰਦੀ ਪਈ ਵੀ AC ਲਵਾ ਲਓ। ਸਾਈਦ ਉਹਨੂੰ ਆਪਣੇ ਘਰ ਦੇ ਹਾਲਾਤ ਲੱਭਦੇ ਪਏ ਆ ਉਹ ਕਹਿੰਦੀ ਆ ਵੀ ਆਪਾਂ ਪੱਖਾ ਹੀ ਲਾ ਲਵਾਂਗੇ ਆਪਾਂ AC ਨਹੀਂ ਲਾਉਣਾ ਕਿਉਂਕਿ AC ਬਹੁਤ ਜਿਆਦਾ ਮਹਿੰਗਾ ਹੁੰਦਾ ਹੈ
ਸੱਚੀ ਨਾ ਇਸ ਨੰਨੀ ਜਿਹੀ ਧੀ ਦੀਆਂ ਗੱਲਾਂ ਸੁਣ ਕੇ ਰੂਹ ਬਹੁਤ ਜਿਆਦਾ ਖੁਸ਼ ਹੁੰਦੀ ਵੀ ਕਿੰਨੀ ਸਿਆਣੀ ਧੀ ਹੈ
Video – https://youtu.be/1QYFU6STn0E