Bathinda Accident – ਕੌਣ ਸੀ ਡਰਾਈਵਰ ਬਾਬਾ ਬਲਕਾਰ ਸਿੰਘ – Biography

ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਮਾੜੀ ਖਬਰ ਆਉਂਦੀ ਹੈ ਕਿ ਬਠਿੰਡਾ ਵਿੱਚ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ । ਜਿਸ ਵਿੱਚ ਕਈ ਜਾਨਾਂ ਚਲੀਆਂ ਗਈਆਂ । ਇਸ ਘਟਨਾ ਤੋਂ ਬਾਅਦ ਹਰ ਇੱਕ ਦੀਆਂ ਅੱਖਾਂ ‘ਚ ਹੰਝੂ ਸੀ। ਘਟਨਾ ਤਲਵੰਡੀ ਸਾਬੋ ਵਿਖੇ ਸ਼ੁਕਰਵਾਰ ਨੂੰ ਹੋਈ । ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਗੰਦੇ ਪਾਣੀ ਵਾਲੇ ਨਾਲੇ ‘ਚ ਡਿੱਗ ਗਈ ਤੇ ਡਰਾਈਵਰ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।


ਡਰਾਈਵਰ ਕੌਣ ਸੀ 

ਤੁਹਾਨੂੰ ਦੱਸ ਦਈਏ ਵੀ ਇਸ ਬੱਸ ਨੂੰ ਚਲਾਉਣ ਵਾਲੇ ਡਰਾਈਵਰ ਦਾ ਨਾਮ ਬਲਕਾਰ ਸਿੰਘ ਸੀ । ਜੋ ਮਾਨਸਾ ਦੇ ਕੋਟ ਧਰਮੂ ਪਿੰਡ ਦੇ ਰਹਿਣ ਵਾਲਾ ਸੀ। ਇਸ ਨੂੰ ਲੋਕ ਬਾਬਾ ਬਾਬਾ ਜੀ ਕਹਿ ਕੇ ਵੀ ਬੁਲਾਉਂਦੇ ਸਨ ਪਹਿਲਾਂ ਬਾਬਾ ਬਲਕਾਰ ਸਿੰਘ ਤਕਰੀਬਨ 2019 ਚ ਰੈਨਬੋ ਬੱਸ ਵਿੱਚ ਡਰਾਈਵਰ ਹੁੰਦੇ ਸਨ ਤੇ ਬਾਬਾ ਬਲਕਾਰ ਸਿੰਘ ਹੁਣੀ ਰਾਧਾ ਸੁਆਮੀ ਜੀ ਨੂੰ ਬਹੁਤ ਮੰਨਦੇ ਸੀ।

ਲੋਕ ਦੱਸਦੇ ਆ ਇਹ ਡਰਾਈਵਰ ਬਹੁਤ ਹੀ ਖੁਸ਼ ਮਿਜਾਜ਼ ਸੁਭਾਅ ਦੇ ਮਾਲਕ ਸਨ ਹਰ ਇੱਕ ਨੂੰ ਹੱਸ ਕੇ ਬੁਲਾਉਂਦੇ ਸੀ ਤੇ ਹਮੇਸ਼ਾ ਹੀ ਉਹਨਾਂ ਦੇ ਚਿਹਰੇ ਤੇ ਸਮਾਈਲ ਰਹਿੰਦੀ ਸੀ ਹੁਣ ਕਈ ਲੋਕ ਇਹਨਾਂ ਨੂੰ ਗਲਤ ਵੀ ਕਹਿ ਰਹੇ ਨੇ ਕਿ ਇਹਨਾਂ ਦੀ ਗਲਤੀ ਕਰਕੇ ਹੀ ਬੱਸ ਨਾਲੇ ਚ ਡਿੱਗੀ ਹੋਵੇਗੀ ਇਹ ਬੱਸ ਤੇਜ ਚਲਾਉਂਦੇ ਹੋਣਗੇ ਤਾਂ ਹੀ ਬੱਸ ਦਾ ਐਕਸੀਡੈਂਟ ਹੋ ਗਿਆ ਪਰ ਯਾਰੋ ਉਹਨਾਂ ਦੀ ਸਾਰੀ ਉਮਰ ਲੰਘ ਗਈ ਡਰਾਈਵਰੀ ਕਰਦੇ ਪਹਿਲਾਂ ਤਾਂ ਕਦੀ ਐਕਸੀਡੈਂਟ ਹੋਇਆ ਨਹੀਂ ਇਹ ਤਾਂ ਬਸ ਕਿਸਮਤ ਦੇ ਖੇਡ ਹੁੰਦੇ ਆ ਜਿਵੇਂ ਕਿਸੇ ਦੀ ਲਿਖੀ ਸੀ ਬਸ ਇਹ ਤਾਂ ਬਹਾਨਾ ਬਣਨਾ ਸੀ ਬਾਕੀ ਜ਼ਿਆਦਾਤਰ ਲੋਕ ਇਹੀ ਦੱਸਦੇ ਆ ਕਿ ਡਰਾਈਵਰ ਬਹੁਤ ਹੀ ਵਧੀਆ ਇਨਸਾਨ ਸੀ। ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਤਾਂ ਜੋ ਲੋਕ ਮਾਰੇ ਗਏ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੋ ਤੁਸੀਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਇਹਨਾਂ ਲੋਕਾਂ ਦੇ ਲਈ ਅਰਦਾਸ ਕਰ ਸਕਣ।

ਵੀਡਿਓ

Leave a Reply

Your email address will not be published. Required fields are marked *