GOLU MAJHE VALA – ਨਹੀਂ ਰਹੀ GOLU ਮਾਝੇ ਵਾਲੇ ਦੀ ਮਾਂ 🙏ਗਿਆ ਫੁੱਲ ਤਾਰਨ

ਹਾਏ ਓ ਰੱਬਾ ! ਆਹ ਕੀ ਕਹਿਰ ਕਮਾਇਆ ਇਕ ਨਿੱਕੇ ਜਿਹੇ ਬੱਚੇ ਦੇ ਸਿਰ ਦੇ ਉੱਤੋਂ ਮਾਂ ਦਾ ਹੱਥ ਸਦਾ ਲਈ ਦੂਰ ਕਰਵਾਇਆ । ਗੋਲੂ ਸਹਿਜ ਸਹੋਤਾ ਜਿਸ ਨੂੰ ਲੋਕਾਂ ਨੇ ਬਹੁਤ ਜਿਆਦਾ ਪਿਆਰ ਦਿੱਤਾ ਗੋਲੂ ਦੀ ਇੱਕ ਵੀਡੀਓ ਕੀ ਵਾਇਰਲ ਹੋਈ ਕਿ ਗੋਲੂ ਤਾਂ ਫਿਲਮਾਂ ਚ ਆਉਣ ਲੱਗ ਪਿਆ ।

ਗੋਲੂ ਦਿਲ ਦਾ ਬਹੁਤ ਹੀ ਸਾਫ ਮੁੰਡਾਂ ਹੈ , ਜ਼ੋ ਹਮੇਸ਼ਾ ਲੋਕਾਂ ਨੂੰ ਹਸਾਉਂਦਾ ਰਹਿੰਦਾ ਹੈ  ਪਰ ਕੁੱਝ ਦਿਨ ਪਹਿਲਾ ਗੋਲੂ ਦੀ ਮਾਂ ਇਸ ਦੁਨੀਆਂ ਤੋਂ ਚਲੀ ਗਈ । ਗੋਲੂ ਦੀ ਉਮਰ ਬਹੁਤ ਛੋਟੀ ਆ ਪਰ ਛੋਟੀ ਉਮਰੇ ਹੀ ਉਸਦੀ ਮਾਂ ਉਸ ਤੋਂ ਦੂਰ ਹੋ ਗਈ । ਹੁਣ ਗੋਲੂ ਆਪਣੇ ਮਾਂ ਦੇ ਫੁੱਲ ਤਾਰਨ ਆਇਆ ਹੋਇਆ ਹੈ ਜ਼ੋ ਵੀਡੀਓ ਕਲਿਪ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ

Video Link – https://youtu.be/qL_dzR9h09E



ਨਿੱਕੀ ਉਮਰੇ ਮਾਂ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਹੈ । ਬੱਚਿਆਂ ਤੋਂ ਮਾਂ ਤਾਂ ਕਦੀ ਦੂਰ ਹੋਣੀ ਹੀ ਨਹੀਂ ਚਾਹੀਦੀ । ਸਾਰੀ ਜ਼ਿੰਦਗੀ ਹੀ ਮਾਂ ਦੇ ਸਿਰ ਤੇ ਹੁੰਦੀ ਆ । ਸੋ ਪਤਾ ਨਹੀਂ ਰੱਬ ਨੇ ਕਿਉਂ ਗੋਲੂ ਦੇ ਨਾਲ ਇੰਨਾ ਕਹਿਰ ਕਮਾਇਆ ਪਰ ਫਿਰ ਵੀ ਸਾਡੀਆਂ ਦੁਆਵਾਂ ਤੇ ਤੁਹਾਡੀਆਂ ਦੁਆਵਾਂ ਗੋਲੂ ਦੇ ਨਾਲ ਹੈ । ਗੋਲੂ ਆਪਣੀ ਜ਼ਿੰਦਗੀ ਚ ਬਹੁਤ ਤਰੱਕੀ ਕਰੇ ਤੇ ਇਹ ਹੋਰ ਵੱਡਾ ਨਾਮ ਆਪਣਾ ਬਣਾਵੇ । ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ।  
                      ਸਤਿ ਸ਼੍ਰੀ ਅਕਾਲ ਜੀ

Leave a Reply

Your email address will not be published. Required fields are marked *