ਆਓ ਅੱਜ ਤੁਹਾਨੂੰ ਦਿੰਦੇ ਹਾਂ ਇੰਡੀਆ ਦੇ ਮੰਤਰੀਆਂ ਬਾਰੇ ਜਾਣਕਾਰੀ
ਇੰਡੀਆ ਦੀ ਰਾਸ਼ਟਰਪਤੀ ਹੈ ਦ੍ਰੋਪਦੀ ਮੁਰਮੂ
ਇੰਡੀਆ ਦੇ ਉਪਰਾਸ਼ਟਰਪਤੀ ਨੇ ਜਗਦੀਪ ਧਨਖੜ
ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ
ਇੰਡੀਆ ਦੇ ਗ੍ਰਿਹਿ ਮੰਤਰੀ ਨੇ ਅਮਿਤ ਸ਼ਾਹ
ਇੰਡੀਆ ਦੇ ਡਿਫੈਂਸ ਮਨਿਸਟਰ ਨੇ ਰਾਜਨਾਥ ਸਿੰਘ
ਇੰਡੀਆ ਦੀ ਫਾਈਨੈਂਸ ਮਿਨਿਸਟਰ ਹੈ ਨਿਰਮਲਾ ਸੀਤਾ ਰਮਨ
ਇੰਡੀਆ ਦੇ ਹੈਲਥ ਮਿਨਿਸਟਰ ਨੇ ਸ੍ਰੀ ਜਗਤ ਪ੍ਰਕਾਸ਼ ਨੱਡਾ
ਇੰਡੀਆ ਦੇ ਰੇਲ ਮੰਤਰੀ ਨੇ ਅਸ਼ਵਿਨੀ ਵੈਸ਼ਨਵ
ਇੰਡੀਆ ਦੇ ਸਿੱਖਿਆ ਮੰਤਰੀ ਨੇ ਧਰਮਿੰਦਰ ਪ੍ਰਧਾਨ
ਇੰਡੀਆ ਦੇ ਵਿਦੇਸ਼ ਮੰਤਰੀ ਨੇ ਸੁਬਰਮਨੀਅਮ ਜੈ ਸ਼ੰਕਰ
ਇੰਡੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ
ਜਾਣਕਾਰੀ ਬੱਚਿਆ ਨਾਲ ਜ਼ਰੂਰ ਸਾਂਝੀ ਕਰਿਓ ਤੇ ਹੋਰਾਂ ਲੋਕਾਂ ਨੂੰ ਵੀ ਸ਼ੇਅਰ ਜ਼ਰੂਰ ਕਰਿਓ 🙏