15 ਦਿਨਾਂ ਤੱਕ ਲਗਾਤਾਰ ਅਨਾਰ ਖਾਣ ਦੇ ਨਾਲ ਪੈਰਾਂ ਦੀ ਤਾਕਤ ਠੀਕ ਹੋ ਜਾਂਦੀ ਹੈ
ਮੂੰਗਫਲੀ ਖਾਣ ਦੇ ਨਾਲ ਦਿਲ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ
ਪਾਣੀ ਦੇ ਵਿੱਚ ਹਲਦੀ ਪਾਊਡਰ ਪਾ ਕੇ ਪੀਣ ਦੇ ਨਾਲ ਢਿੱਡ ਦੀ ਸਫਾਈ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ
ਗਲੇ ਦੇ ਵਿੱਚ ਜੇਕਰ ਖਰਾਸ ਹੋਵੇ ਤਾਂ ਸੌਂਪ ਚੱਬਣ ਦੇ ਨਾਲ ਬੰਦ ਗਲਾ ਖੁੱਲ ਜਾਂਦਾ ਹੈ